News

ਟ੍ਰੈਫਿਕ ਪੁਲਿਸ ਦੇ ਦੋ ਨਾਕੇ ਤੋੜ ਜਦ ਕਾਲੇ ਸ਼ੀਸ਼ੇ ਵਾਲੀ ਗੱਡੀ ਬਟਾਲਾ ਪੁਲਿਸ ਨੇ ਕੀਤੀ ਕਾਬੂ ਤਾ ,ਗੱਡੀ ਸਵਾਰ ਨੌਜਵਾਨਾਂ ਨੇ ਫੋਨ ਤੇ ਗੱਲ ਕਾਰਵਾਈ ਪੁਲਿਸ ਦੀ ਤਾ ਪੈ ਗਿਆ ਪੁੱਠਾ ਪੰਗਾ

ਬਟਾਲਾ ਚ ਅੱਜ ਦੁਪਹਿਰ ਵੇਲੇ ਜਦ ਟ੍ਰੈਫਿਕ ਪੁਲਿਸ ਵਲੋ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਇੱਕ ਕਾਲੇ ਸ਼ੀਸ਼ੇ ਵਾਲੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਲਾ ਰਹੇ ਨੌਜਵਾਨ ਨੇ ਗੱਡੀ ਭਜਾ ਲਈ ਅਤੇ ਇਹੀ ਨਹੀਂ ਸ਼ਹਿਰ ਚ ਦੋ ਹੋਰ ਨਾਕੇ ਤੋੜ ਭੱਜਣ ਦੀ ਕੋਸਿਸ਼ ਕੀਤੀ ਤਾਂ ਟ੍ਰੈਫਿਕ ਪੁਲਿਸ ਨੇ ਵੀ ਪਿੱਛਾ ਕਰ ਗੱਡੀ ਕਰ ਲਈ ਕਾਬੂ ਅਤੇ ਗੱਡੀ ਚਾਲਕ ਨੌਜਵਾਨ ਵੀ ਅਗੋ ਸਿਫ਼ਾਰਿਸ਼ੀ ਫੋਨ ਕਰਦੇ ਰਹੇ ਅਤੇ ਪੁਲਿਸ ਨੂੰ ਪੁਲਿਸ ਦੀ ਸਫਿਰਿਸ਼ ਕਰਦੇ ਰਹੇ ਲੇਕਿਨ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਨੇ ਕਿਸੇ ਦੀ ਨਹੀਂ ਸੁਣੀ ਅਤੇ ਨੌਜਵਾਨਾਂ ਦੀ ਗੱਡੀ ਕਰ ਦਿੱਤੀ ਬੌਂਡ ।

Comment here

Verified by MonsterInsights