ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਛੇੜੀ ਮੁਹਿੰਮ ਤੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਸਿਆ ਤੰਜ ਕਿਹਾ ਪਹਿਲਾਂ ਯੁੱਧ ਤਾਂ ਲੜੋ| ਰਾਜਨੀਤਿਕ ਵਾਨਾ ਦਾ ਡੀਐਨਏ ਕੀਤਾ ਜਾਵੇ,ਜੇਕਰ ਇਹ ਸਹੀ ਹੋਣਗੇ ਤਾਂ ਨਸ਼ਾ ਆਪਣੇ ਆਪ ਖਤਮ ਹੋ ਜਾਓ |
ਕਿਹਾ ਦੇਸ਼ ਅੰਦਰ ਰਾਜਨੀਤਿਕ ਪਾਰਟੀ ਦੀਆਂ ਧੜੇਬੰਦੀਆਂ ਨਹੀਂ ਹੋਣੀ ਚਾਹੀਦੀਆਂ .ਧੜੇਬੰਦੀਆਂ ਨਾਲ ਪੰਜਾਬ ਉੱਜੜ ਜਾਵੇਗਾ। ਉਹਨਾਂ ਕਿਹਾ ਜਿਸ ਦਿਨ ਭਾਈਚਾਰਕ ਸਾਂਝ ਪੈਦਾ ਹੋ ਗਈ ਉਸ ਦਿਨ ਦੇਸ਼ ਵਿੱਚੋਂ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਊਗਾ|
ਸੁਖਜਿੰਦਰ ਸਿੰਘ ਰੰਧਾਵਾ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਕਸਿਆ ਤੰਜ

Related tags :
Comment here