ਲੁਧਿਆਣਾ ਦੇ ਤਾਜਪੁਰ ਰੋਡ ਤੇ ਆਰ.ਕੇ. ਵਾਸ਼ਿੰਗ ਫੈਕਟਰੀ ਦੇ ਵਿੱਚ ਸਵੇਰੇ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਉਧਰ ਮੌਕੇ ਤੇ ਪਹੁੰਚੀ ਫਾਇਰ ਬ੍ਰੇਡ ਦੀਆਂ ਟੀਮਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਪਾਇਆ ਦੱਸਦੀ ਇਸ ਅੱਗ ਲੱਗਣ ਤੋਂ ਬਾਅਦ ਛੇ ਗੱਡੀਆਂ ਨੂੰ ਮੌਕੇ ਤੇ ਸੱਦਿਆ ਗਿਆ ਜਿਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ।
ਫੈਕਟਰੀ ‘ਚ ਲੱਗੀ ਭਿਆਨਕ ਅੱਗ ! ਚਾਰੇ ਪਾਸੇ ਹੋਇਆ ਧੂਆਂ ਹੀ ਧੂਆਂ , ਮੌਕੇ ‘ਤੇ ਮੱਚ ਗਈ ਹਫੜਾ-ਦਫੜੀ !
