ਲੁਧਿਆਣਾ ਦੇ ਜਮਾਲਪੁਰ ਦੇ ਨਜ਼ਦੀਕਤਾਂ ਦੇ ਰੀਗਲ ਬਲੂ ਹੋਟਲ ਦੇ ਬਾਹਰ ਉਸ ਵੇਲੇ ਭਿਆਨਕ ਕਾਰ ਹਾਦਸਾ ਵਾਪਰ ਗਿਆ ਜਦੋਂ ਡਿਜ਼ਾਇਰ ਕਾਰ ਚਾਲਕ ਦੀ ਅੱਖ ਲੱਗ ਗਈ ਦੱਸ ਦੀ ਕਿ ਕਾਰ ਚਾਲਕ ਸਚਿਨ ਸਿੰਗਲਾ ਜੋ ਕਿ ਆਪਣੇ ਕਿਸੇ ਯਾਦ ਦੋਸਤ ਦਾ ਹਾਲ ਚਾਲ ਜਾਣ ਕੇ ਅਤੇ ਰਾਤ ਇੱਕ ਹੋਸਪਿਟਲ ਦੇ ਵਿੱਚ ਬਿਤਾ ਕੇ ਘਰ ਵਾਪਸ ਪਰਤ ਰਿਹਾ ਸੀ ਤੇ ਅੱਖ ਲੱਗਣ ਦੇ ਕਾਰਨ ਗੱਡੀ ਡਿਵਾਈਡਰ ਨਾਲ ਟਕਰਾ ਜਾਂਦੀ ਹੈ ਤੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦੋ ਤੋਂ ਤਿੰਨ ਪਲਟੀਆਂ ਖਾ ਕੇ ਸੜਕ ਦੇ ਵਿੱਚਕਾਰ ਮੁਦੀ ਪੈ ਜਾਂਦੀ ਹੈ ਜਿਸ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਉਸਨੂੰ ਗੱਡੀ ਦੇ ਵਿੱਚੋਂ ਕੱਢਿਆ ਜਾਂਦਾ ਗਲੀਮਤ ਇਹ ਰਹੀ ਕਿ ਕਾਰ ਚਾਲਕ ਸਚਿਨ ਸਿੰਗਲਾ ਨੂੰ ਮਾਮਲੀ ਚੋਟਾ ਲੱਗੀਆਂ ਨੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਾਰ ਚਾਲਕ ਦੇ ਭਰਾ ਦੀਪਕ ਸਿੰਗਲਾ ਨੇ ਦੱਸਿਆ ਕਿ ਉਸ ਨੂੰ ਮਾਮਲੇ ਚੋਟਾਂ ਆਈਆਂ ਨੇ ਜਿਸ ਨੂੰ ਲੁਧਿਆਣਾ ਦੇ ਫੋਰਟੀਜ ਹੋਸਪਿਟਲ ਦੇ ਵਿੱਚ ਮੁਢਲੀ ਮੈਡੀਕਲ ਸਹਾਇਤਾ ਦੇ ਲਈ ਦਾਖਲ ਕਰਵਾਇਆ ਗਿਆ |
ਗੱਡੀ ਚਲਾਉਂਦੇ ਸਮੇਂ ਕਾਰ ਚਾਲਕ ਦੀ ਅਚਾਨਕ ਲੱਗ ਗਈ ਅੱਖ, ਵਾਪਰ ਗਿਆ ਹਾਦਸਾ,ਦੇਖੋ ਮੌਕੇ ਦੀਆਂ ਤਸਵੀਰਾਂ !
