ਲੁਧਿਆਣਾ ਦੇ ਵਿੱਚ ਵਾਪਰਿਆ ਭਿਆਨਕ ਸੜਕੀ ਹਾਦਸਾ ਲੁਧਿਆਣਾ ਦੇ ਸਾਹਨੇਵਾਲ ਦੇ ਨਜ਼ਦੀਕ ਪਿੰਡ ਟਿੱਬਾ ਪੁੱਲ ਰੋਡ ਤੇ ਵਾਪਰਿਆ ਇਹ ਹਾਦਸਾ ਦੱਸਿਆ ਜਾ ਰਿਹਾ ਕਿ ਟਿੱਬਾ ਨਹਿਰ ਦੇ ਵੱਲੋਂ ਇੱਕ ਵਰਨਾ ਕਾਰ ਆ ਰਹੀ ਸੀ ਜੋ ਕਿ ਕਰੀਬ 30 ਦੀ ਸਪੀਡ ਤੇ ਸੀ ਅਤੇ ਜਦੋਂ ਟਰਾਲੇ ਨੇ ਕਾਰ ਨੂੰ ਓਵਰਟੇਕ ਕਰਨਾ ਚਾਹਿਆ ਤਾ ਇਹ ਹਾਦਸਾ ਵਾਪਰ ਗਿਆ ਕਾਰ ਚਾਲਕ ਨੇ ਕਿਹਾ ਕਿ ਉਸ ਦੀ ਜਾਣ ਮਸਾ ਬਚੀ ਹੈ ਅਤੇ ਜਦੋਂ ਪੁਲਿਸ ਅਧਿਕਰੀਆਂ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਅਧਿਕਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇਗੀ |
ਸਾਹਨੇਵਾਲ ਦੇ ਨਜ਼ਦੀਕ ਪਿੰਡ ਟਿੱਬਾ ਪੁੱਲ ਰੋਡ ਤੇ ਵਾਪਰਿਆ ਭਿਆਨਕ ਹਾਦਸਾ
