News

ਖੁਦ ਨੂੰ IG ਦੱਸਕੇ ਸ਼ਖਸ ਨੇ ਖੜਕਾ ਦਿੱਤਾ ਪੁਲਿਸ ਵਾਲਾ,ਲਾਹ ਦਿੱਤੀ ਦਸਤਾਰ,ਸੜਕ ਵਿਚਾਲੇ ਕੱਢਿਆ ਜਲੂਸ

ਲੁਧਿਆਣਾ ਦੇ ਵਿਚ ਪੁਲੀਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ ਉਸ ਦੀ ਵਰਤੀ ਤੱਕ ਪਾੜ ਦਿੱਤੀ ਜਾਂਦੀ ਹੈ। ਮੁਲਾਜ਼ਮ ਦੀ ਪੱਗ ਵੀ ਲਾਈ ਗਈ ਹੈ। ਤਾਂ ਵੀਡੀਓ ਲੋਕਾਂ ਦੇ ਦੁਆਰਾ ਕੈਮਰੇ ਦੇ ਵਿੱਚ ਕੈਦ ਕੀਤੀ ਗਈ ਹੈ ਦੱਸ ਦਈਏ ਪੂਰੇ ਮਾਮਲਾ ਲੁਧਿਆਣਾ ਦੇ ਮੇਨ ਚੌਂਕ ਦੇ ਵਿੱਚ ਇੱਕ ਵਿਅਕਤੀ ਆਪਣੇ ਆਪ ਨੂੰ ਆ.ਈ.ਜੀ ਦੱਸਦਾ ਤਾਂ ਉਸ ਤੋਂ ਬਾਅਦ ਕੁਝ ਗੱਡਿਆ ਦੇ ਕਾਗਜ਼ ਚੈੱਕ ਕਰਨੇ ਸ਼ੁਰੂ ਕਰ ਦਿੰਦਾ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਆਪਣੇ ਆਪ ਨੂੰ ਆ.ਈ.ਜੀ ਦੱਸ ਕੇ ਇਸ ਵਿਅਕਤੀ ਨੇ ਲੋਕਾਂ ਨੂੰ ਤੰਗ ਕਰ ਦਿੱਤਾ ਤਾਂ ਜਿਵੇਂ ਹੀ ਲੋਕਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੂੰ ਇਸਦੀ ਭਿਣਕ ਪੈਂਦੀ ਹੈ ਤਾਂ ਮੌਕੇ ਤੇ ਪੁਲੀਸ ਪਹੁੰਚ ਜਾਂਦੀ ਹੈ ਜਦੋਂ ਉਸ ਵਿਅਕਤੀ ਨੂੰ ਪੁੱਛਿਆ ਜਾਂਦਾ ਉਸ ਵਿਅਕਤੀ ਦੇ ਪੁੱਛਗਿਛ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਵਿਅਕਤੀ ਆਪਣੇ ਆਪ ਨੂੰ ਆ.ਈ.ਜੀ ਦੱਸਦਾ ਤਾਂ ਉਸ ਤੋਂ ਬਾਅਦ ਉਸ ਪੁਲਿਸ ਮੁਲਾਜ਼ਮ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੰਦਾ ਤਾਂ ਇਹ ਵੀਡੀਓ ਜਿਹੜੀ ਹੈ ਲੋਕਾਂ ਦੇ ਦੁਆਰਾ ਬਣਾਈ ਗਈ ਹੈ ਜੋ ਦੱਸੀ ਜਾ ਰਹੀ ਹੈ ਲੁਧਿਆਣਾ ਦੇ ਮੇਨ ਚੌਂਕ ਦੀ ਵੀਡੀਓ ਹੈ ਜਿੱਥੇ ਕਿ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਤੇ ਉੱਥੇ ਹੀ ਟਰੈਫਿਕ ਪੁਲਿਸ ਮੁਲਾਜ਼ਮ ਦੀ ਹਾਲਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਸਦੀ ਪੱਗ ਤੱਕ ਲਾ ਦਿੱਤੀ ਗਈ ਹੈ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ ਵਿਅਕਤੀ ਕੁੱਟਮਾਰ ਕਰਨ ਵਾਲਾ ਆਪਣੇ ਆਪ ਨੂੰ ਆ.ਈ.ਜੀ ਦੱਸ ਰਿਹਾ ਤਾਂ ਉੱਥੇ ਹੀ ਜਦੋਂ ਪੁਲਿਸ ਉਸਨੂੰ ਪੁੱਛਦੀ ਹੈ ਕਿ ਤੂੰ ਕਿੱਥੋਂ ਦਾ ਆ.ਈ.ਜੀ ਹੈ ਤੂੰ ਕੌਣ ਹਾਂ ਤਾਂ ਉਸ ਤੋਂ ਬਾਅਦ ਪੁਲਿਸ ਮੁਲਾਜਮ ਦੀ ਵੀ ਦੱਸਿਆ ਜਾ ਰਿਹਾ ਕਿ ਕੁੱਟਮਾਰ ਕੀਤੀ ਗਈ |

Comment here

Verified by MonsterInsights