ਬਟਾਲਾ ਨਜ਼ਦੀਕੀ ਕਸਬਾ ਅਮੋ ਨੰਗਲ ਵਿਖੇ ਦੋ ਕਾਰਾ ਦੀ ਆਹਮੋ ਸਾਹਮਣੇ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਜਾਣ ਅਤੇ 7 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ 7 ਜ਼ਖਮੀਆਂ ਵਿਚੋਂ 5 ਨੂੰ ਅਮ੍ਰਿੰਤਸਰ ਰੈਫਰ ਕਰ ਦਿੱਤਾ ਗਿਆ ਹੈ ਜਿਹਨਾਂ ਵਿੱਚ ਇਕ ਬੱਚਾ ਵੀ ਸ਼ਾਮਿਲ ਹੈ |
ਬਟਾਲਾ ਨਜ਼ਦੀਕੀ ਅਮੋ ਨੰਗਲ ਵਿਖੇ ਦੋ ਕਾਰਾਂ ਦਰਮਿਆਨ ਵਾਪਰੇ ਹਾਦਸੇ ਵਿੱਚ ਇਕ ਦੀ ਹੋਈ ਮੌਤ ,7 ਹੋਏ ਜ਼ਖਮੀ
