ਪੁਰਾਣਾ ਬੱਸ ਸਟੈਂਡ ਦੇ ਨਜ਼ਦੀਕ ਬਲੈਕ ਆਊਟ ਦੇ ਦੌਰਾਨ ਇੱਕ ਪ੍ਰਾਈਵੇਟ ਬਲੱਡ ਬੈਂਕ ਨੇ ਜਨਰੇਟਰ ਚਲਾ ਲਿਆ। ਜਨਰੇਟਰ ਚਲਾਉਣ ਦੇ ਕੁਝ ਦੇਰ ਬਾਅਦ ਹੀ ਸ਼ਾਰਟ ਸ਼ਰਕਟ ਹੋਣ ਨਾਲ ਅੱਗ ਲੱਗ ਗਈ। ਅੱਗ ਬੁਝਾਉਣ ਦੇ ਇੰਤਜਾਮਾਂ ਦੀ ਕਮੀ ਕਾਰਨ ਅੱਗ ਫੈਲ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣੀ ਪਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ।
ਬਲੈਕ ਆਊਟ ਦੇ ਦੌਰਾਨ ਬਲੱਡ ਬੈਂਕ ਨੇ ਚਲਾਇਆ ਜਨਰੇਟਰ, ਲੱਗੀ ਅੱਗ
