Site icon SMZ NEWS

ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ‘ਤੇ ਜਿਲ੍ਹਾ ਪੁਲਿਸ ਵੱਲੋਂ ਹਾਈਟੈਕ ਨਾਕਾਬੰਦੀ

ਰਾਜਪੁਰਾ ਅੰਬਾਲਾ ਨੈਸ਼ਨਲ ਹਾਈ ਵੇ ਉੱਤੇ ਜ਼ਿਲਾ ਪੁਲਿਸ ਵੱਲੋਂ ਹਾਈਟੈਕ ਨਾਕਾਬੰਦੀ ਕਰ ਸ਼ੰਭੂ ਬੋਡਰ ਵੱਲ ਦਾ ਰੰਬੇ ਵਾਹਨਾਂ ਦੀ ਚੈਕੀੰਗ ਕੀਤੀ ਜਾ ਰਹੀ ਹੈ । ਵੱਡੀ ਗਿਣਤੀ ਵਿੱਚ ਪੁਲੀਸ ਬੱਲ ਦੀ ਤੈਨਾਤੀ ਕੀਤੀ ਗਈ ਹੈ । ਮੋਕੇ ਉੱਤੇ ਮੋਜੂਦ ਐਸ ਪੀ ਡੀ ਗੁਰਬੰਸ ਸਿੰਘ ਬੈੰਸ ਨੇ ਦੱਸਿਆ ਕੀ ਜਿਲਾ ਪੁਲਿਸ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਕਿਸੇ ਨੂੰ ਵੀ ਆਮ ਜਨਤਾ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰ ਸ਼ੰਭੂ ਬੀਡਰ ਵੱਲ ਜਾ ਰਹੇ ਹਰ ਵਾਹਨ ਦੀ ਜਾੰਚ ਕੀਤੀ ਜਾ ਰਹੀ ਹੈ |

Exit mobile version