ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਵੱਲੋਂ ਲੁਧਿਆਣਾ ਪੁਲਿਸ ਲਾਈਨ ਵਿਖੇ ਇਮਰਜੰਸੀ ਰਿਸਪਾਂਸ ਵਹੀਕਲ ਨੂੰ ਹਰੀ ਝੰਡੇ ਦਿੱਤੀ ਗਈ ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਬੇਸਿਕਲੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਟਰੈਫਿਕ ਤੇ ਪੀਸੀਆਰ ਨੂੰ ਆਪਾਂ ਇੰਟੀਗਰੇਟ ਕਰਨਾ ਨੰਬਰ 1 ਨੰਬਰ 2 ਡਿਊਟੀ ਜਿਹੜੀ ਸੀਗੀਆਂ ਡੀ ਸੈਂਟਰਲਾਈਜ ਕਰਤੀ ਹਨ ਕਿਉਂਕਿ ਇਹ ਮੌਕੇ ਦਾ ਅਫਸਰ ਜਿਹੜਾ ਖੜਾ ਉਹਨੂੰ ਪਤਾ ਕੀ ਕਿਸ ਪੁਆਇੰਟ ਤੇ ਕਿਸ ਟਾਈਮ ਤੇ ਜਾਮ ਲੱਗਦਾ ਕੰਜਸ਼ਨ ਹੁੰਦਾ ਕਿੱਥੇ ਬਣਵੇ ਦੀ ਜਰੂਰਤ ਹੈ ਕਿੱਥੇ ਹੈਵੀ ਗੱਡੀ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਪਰਟੀਕੁਲਰ ਟਾਈਮ ਫਰੇਮ ‘ਚ ਇਸ ਲਈ ਸ਼ਹਿਰ ‘ਚ ਜਿਹੜੇ ਪਹਿਲਾਂ 4 ਜ਼ੋਨ ਸੀਗੇ ਹੁਣ ਆਪਾਂ 8 ਜੋਨ ਕਰਤੇ ਹਨ ਤੁਸੀਂ ਦੇਖ ਲਿਆ ਇਹਨਾਂ ਨੂੰ ਗੱਡੀਆਂ ਸੀਗੀਆਂ ਸਾਡੇ ਕੋਲ cia ਸਟਾਫ ਦੀਆ ਗੜੀਆ ਪ੍ਰੋਵਾਈਡ ਕਰਾਈ ਗਈ ਹਨ ਛੋਟਾ ਵੈਪਨ ਅਤੇ ਵੋਕੀ ਟੋਕੀ ਵੀ ਇਹਨਾਂ ਨੂੰ ਦਿੱਤੇ ਗਏ ਹਨ। ਇਨ ਗੱਡੀਆਂ ਚ ਜੀਪੀਐਸ ਵੀ ਇੱਕ ਹਫਤੇ ਚ ਇਹਨਾਂ ਦੇ ਪਰਮਾਨੈਂਟ ਹੋਲਡ ਪੁਆਇੰਟ ਹੋਣਗੇ ਬੈਠ ਕੇ ਮੋਨੀਟਰ ਕਰੇਗੇ ਰੈਗੂਲਰ ਵਿਜਿਟ ਕਰਨਗੇ ਜਿਹੜੇ ਜਿਹੜੇ ਕੰਜਸ਼ਨ ਪੁਆਇੰਟਸ ਨੇ ਤੇ ਇਹਨਾਂ ਨੂੰ ਫੁੱਲ ਪਾਵਰ ਦਿੱਤੀਆਂ ਕਿ ਅਗਰ ਮੈਨ ਪਾਵਰ ਦੀ ਸ਼ੋਰਟੇਜ ਹੁੰਦੀ ਹੈ ਤੇ ਇਹ ਕੰਸਨਟ ਥਾਣੇ ਚ ਫੋਨ ਕਰਕੇ ਹੋਰ ਮੈਨ ਪਾਵਰ ਮੰਗਾ ਲੈਣਾ ਬਟ ਟਰੈਫਿਕ ਟਾਈਮ ਜਿਹੜਾ ਹੈ ਕੰਜਸ਼ਨ ਪੁਆਇੰਟਸ ਹ ਉਹ ਅੱਜ ਤੋਂ ਤੁਸੀਂ ਦੇਖੋਗੇ ਐਂਡ ਤੁਹਾਡੀ ਸਪੋਰਟ ਦੀ ਵੀ ਲੋੜ ਹੋਊਗੀ ਕਿ ਸਾਨੂੰ ਫੀਡਬੈਕ ਜਰੂਰ ਦੋ ਕਿ ਟਰੈਫਿਕ ਜਾਮ ਜਾ ਕੰਜਸ਼ਨ ਜਿਹੜੇ ਹ ਉਹਦੇ ਚ ਫਰਕ ਪਿਆ ਮੈਂ ਸਮਝਦਾ ਇਸ ਉਪਰਾਲੇ ਨਾਲ ਫਰਕ ਪਊਗਾ ਐਕਟਿਵ ਹੋਣਗੇ ਕਿਉਂਕਿ ਛੋਟੇ ਲੈਵਲ ਤੇ ਜਦ ਜਿੰਮੇਵਾਰੀ ਜਾਂਦੀ ਹੈ ਤੇ ਉਹ ਜਿਆਦਾਤਰ ਆਪਣੀ ਜਿੰਮੇਵਾਰੀ ਜਿਹੜੀ ਹੈ ਉਹ ਸਮਝਾਂਗੇ |