News

ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਲੋਕਾਂ ਦੀਆ ਅਮਾਨਤਾਂ ਵਾਪਸ ਕੀਤਿਆ ਗਈਆ

ਇਸ ਮੌਕੇ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿੰਨੇ ਵੀ ਪੁਲਿਸ ਸਟੇਸ਼ਨ ਐ ਚੌਂਕੀਆਂ ਐ ਪੁਲਿਸ ਲਾਈਨ ਹੈ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਜਿਵੇਂ ਡੋਰੀ ਹੋਵੇ ਫੋਰ 2 ਵੀਲਰ ਹੋਣ 4 ਵੀਲਰ ਕੋਈ ਚੋਰੀ ਦਾ ਸਮਾਨ ਹੋਵੇ ਇਹਦੇ ਨਾਲ ਸਾਡੇ ਜਿਹੜੇ ਮਾਲਖਾਨੇ ਉਹ ਭਰੇ ਪਏ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਅੱਜ ਤੋਂ ਇਹ ਡਰਾਈਵਰ ਆਪਾਂ ਸ਼ੁਰੂ ਕੀਤੀ ਹੈ ਅਤੇ ਇਹ ਡਰਾਈਵਰ ਹਰ 10 ਦਿਨ ਬਾਦ ਜਿੰਨੇ ਕੇਸਿਸ ਡਿਸਪੋਜ ਹੋ ਗਏ ਡਿਸਪੋਜ ਦਾ ਮਤਲਬ ਯਾਂ ਤਾਂ ਕੋਚ ਫੈਸਲਾ ਚੁੱਕਿਆ ਨੰਬਰ 2 ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਚੋਰੀ ਹੋਇਆ ਖੋਹ ਹੋਏ ਅਮਾਨਤ ਲੋਕਾਂ ਨੂੰ ਵਾਪਸ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੱਜ 136 ਦੇ ਕਰੀਬ ਮੋਬਾਇਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਤੇ ਚੋਰੀ ਹੋਏ ਹੋਏ ਖੂਹ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਹ ਉਹਨਾਂ ਨੂੰ ਵਾਪਸ ਕਰਤੇ ਹਨ |

Comment here

Verified by MonsterInsights