ਇਸ ਮੌਕੇ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿੰਨੇ ਵੀ ਪੁਲਿਸ ਸਟੇਸ਼ਨ ਐ ਚੌਂਕੀਆਂ ਐ ਪੁਲਿਸ ਲਾਈਨ ਹੈ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਜਿਵੇਂ ਡੋਰੀ ਹੋਵੇ ਫੋਰ 2 ਵੀਲਰ ਹੋਣ 4 ਵੀਲਰ ਕੋਈ ਚੋਰੀ ਦਾ ਸਮਾਨ ਹੋਵੇ ਇਹਦੇ ਨਾਲ ਸਾਡੇ ਜਿਹੜੇ ਮਾਲਖਾਨੇ ਉਹ ਭਰੇ ਪਏ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਅੱਜ ਤੋਂ ਇਹ ਡਰਾਈਵਰ ਆਪਾਂ ਸ਼ੁਰੂ ਕੀਤੀ ਹੈ ਅਤੇ ਇਹ ਡਰਾਈਵਰ ਹਰ 10 ਦਿਨ ਬਾਦ ਜਿੰਨੇ ਕੇਸਿਸ ਡਿਸਪੋਜ ਹੋ ਗਏ ਡਿਸਪੋਜ ਦਾ ਮਤਲਬ ਯਾਂ ਤਾਂ ਕੋਚ ਫੈਸਲਾ ਚੁੱਕਿਆ ਨੰਬਰ 2 ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਚੋਰੀ ਹੋਇਆ ਖੋਹ ਹੋਏ ਅਮਾਨਤ ਲੋਕਾਂ ਨੂੰ ਵਾਪਸ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੱਜ 136 ਦੇ ਕਰੀਬ ਮੋਬਾਇਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਤੇ ਚੋਰੀ ਹੋਏ ਹੋਏ ਖੂਹ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਹ ਉਹਨਾਂ ਨੂੰ ਵਾਪਸ ਕਰਤੇ ਹਨ |
ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਲੋਕਾਂ ਦੀਆ ਅਮਾਨਤਾਂ ਵਾਪਸ ਕੀਤਿਆ ਗਈਆ
April 12, 20250

Related tags :
#CommissionerAction #ReturnedDeposits #PublicRelief
Related Articles
November 9, 20220
पीजीआई में ब्रेन डेड मरीज ने दी 3 लोगों को नई जिंदगी, परिवार ने किया अंगदान
पीजीआई में इस साल अब तक 34 परिवारों ने गंभीर रूप से बीमार लोगों को अपना अंगदान कर स्वस्थ जीवन दिया है। वे अंधों के जीवन में प्रकाश लाए हैं। हाल ही में एक मामले में रोपड़ के गांव स्थली के राम सरन के आर
Read More
February 14, 20250
ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਅੰਮ੍ਰਿਤਸਰ ਪੁਜੇ ਮੀਡਿਆ ਨਾਲ ਕੀਤੀ ਗੱਲਬਾਤ
ਅੰਮ੍ਰਿਤਸਰ ਅੱਜ ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਵੱਲੋਂ ਅੱਜ ਉਨ੍ਹਾ ਵਲੋ ਗੈਂਗਸਟਰਾਂ ਅਤੇ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਸਬੰਧੀ ਸਮੀਖਿਆ ਕੀਤੀ ਗਈ ਸਪੈਸ਼ਲ ਡੀਜੀਪੀਂ ਅਰਪਿਤ ਸ਼ੁਕਲਾ ਨੇ ਸਰਹੱਦੀ ਜਿਲਿਆ
Read More
April 6, 20230
दिल्ली पहुंचे नवजोत सिद्धू, राहुल को मेंटर और प्रियंका को फिलॉसफर-गाइड बताया
हाल ही में पटियाला जेल से रिहा हुए नवजोत सिंह सिद्धू गुरुवार को दिल्ली पहुंचे। जहां उन्होंने राहुल गांधी और प्रियंका गांधी से मुलाकात की है।
नवजोत सिंह सिद्धू ने शाम को अपने ट्विटर अकाउंट पर राहुल गा
Read More
Comment here