News

ਸਿੱਖ -ਮੁਸਲਿਮ ਭਾਈਚਾਰੇ ਨੇ ਰਲ ਕੇ ਮਨਾਈ ਈਦ

ਇਸ ਮੌਕੇ ਤੇ ਮੁਸਲਮਾਨ ਭਾਈਚਾਰੇ ਦੇ ਸੈਂਕੜੇ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ।
ਸ਼ਹਿਜ਼ਾਦ ਸੁਲੇਮਾਨੀ ਦਾ ਕਹਿਣਾ ਸੀ ਕਿ ਅੱਜ ਈਦ ਉਲ ਫਿਤਰ ਜਾਂ ਮਿੱਠੀ ਈਦ ਅਸੀਂ ਅੱਜ ਮੁਸਲਿਮ ਭਾਈਚਾਰੇ ਵੱਲੋਂ ਮਨਾਈ ਗਈ। ਅੱਜ ਦੇ ਦਿਨ ਤੋਂ ਵਿਸ਼ਵ ਵਿੱਚ ਮੁਸਲਿਮ ਭਾਈਚਾਰਾ ਨਾਲ ਸੰਬੰਧਿਤ ਲੋਕ ਈਦ ਤੋਂ ਪਹਿਲਾ ਕਰੀਬ 40 ਦਿਨ ਰੋਜਾ ਰੱਖਦੇ ਹਨ। ਇਸ ਦਿਨ ਦਾ ਮਹੱਤਵ ਮੁਸਲਿਮ ਭਾਈਚਾਰੇ ਵਿੱਚ ਬਹੁਤ ਹੈ ਬੀਤੀ ਰਾਤ ਈਦ ਦਾ ਚਾਂਦ ਨਿਕਲਿਆ ਅਤੇ ਅੱਜ ਈਦ ਉਲ ਫਿਤਰ ਮਨਾਈ ਜਾ ਰਹੀ ਹੈ। ਅੱਜ ਦੇ ਦਿਨ ਮੁਸਲਮਾਨ ਸਿੱਖ ਭਾਈਚਾਰੇ ਨੇ ਮਿਲ ਕੇ ਈਦ ਮਨਾਈ |

Comment here

Verified by MonsterInsights