ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਸਪੀ ਸੈਂਟਰ ਦੀ ਆੜ ਵਿੱਚ ਵੇਸਵਾਗਮਨੀ ਰੈਕੇਟ ਚਲਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ। 2 ਐਸਪੀ ਸੈਂਟਰਾਂ ‘ਤੇ ਛਾਪੇਮਾਰੀ ਦੌਰਾਨ, 8 ਵਿਦੇਸ਼ੀ ਸਮੇਤ 16 ਕੁੜੀਆਂ ਨੂੰ 8 ਮੁੰਡਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇਸ ਮਾਮਲੇ ਵਿੱਚ ਐਸਪੀ ਸੈਂਟਰ ਦੇ ਮਾਲਕਾਂ ਕਰਮਜੀਤ ਅਤੇ ਜਤਿੰਦਰ ਦੋਵਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਵੇਲੇ ਪੁਲਿਸ ਵੱਲੋਂ ਮੌਕੇ ‘ਤੇ ਗ੍ਰਿਫ਼ਤਾਰ ਕੀਤੇ ਗਏ 24 ਮੁੰਡੇ-ਕੁੜੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਸਪਾ ਸੈਂਟਰਾਂ ‘ਚ ਮੁੰਡੇ-ਕੁੜੀਆਂ ਰਲ ਕੇ ਚਲਾਉਂਦੇ ਸੀ ਮਾੜਾ ਧੰਦਾ ਪੁਲਿਸ ਨੇ ਮਾਰਿਆ ਛਾਪਾ ਤੇ ਅੰਦਰੋ ਨਿਕਲਿਆ ਆਹ ਕੁਝ !

Related tags :
Comment here