ਗੁਰਦਾਸਪੁਰ ਦੇ ਪੁਰਾਣਾ ਬਾਜ਼ਾਰ ਵਿੱਚ ਸਥਿਤ ਮਹਿਲਾਂ ਵਾਲੀ ਗਲੀ ਵਿੱਚ ਇੱਕ ਘਰ ਦੇ ਵਿੱਚ ਡਿੱਗੀ ਹੈ ਅਸਮਾਨੀ ਬਿਜਲੀ ਜਿੱਥੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਿੱਥੇ ਮੁਹੱਲੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਅਸਮਾਨੀ ਬਿਜਲੀ ਡਿੱਗਣ ਦਾ ਨੁਕਸਾਨ ਹੋਇਆ ਹੈ |
ਜਿੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੰਨਾ ਲਾਲ ਨਿਵਾਸੀ ਬਹਿਲਾ ਵਾਲੀ ਗਲੀ ਨੂੰ ਦੱਸਿਆ ਕਿ ਤੇ ਅਗਲੀ ਖੇਲ ਸਕਤੇ ਹ ਪੈਰ ਹੀ ਬਰਸਾਤ ਕਾਰਨ ਉਹ ਘਰ ਵਿੱਚ ਲੇਟੇ ਹੋਏ ਸਨ ਤਾਂ ਅਚਾਨਕ ਬਿਜਲੀ ਪੈਂਦੀ ਹੈ ਅਤੇ ਧਮਾਕਾ ਹੁੰਦਾ ਹੈ ਜਦ ਮੈਂ ਦੇਖਿਆ ਤਾਂ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਬਿਜਲੀ ਪੈਣ ਨਾਲ ਇਨਵੈਟਰ, ਐਲਸੀਡੀ, ਘਰ ਦੀ ਬਿਜਲੀ ਦੀ ਵਾਇਰਿੰਗ,, ਜੋ ਸਾਰਾ ਹੀ ਸੜ ਕੇ ਸਵਾਹ ਹੋ ਗਿਆ ਹੈ , ਉਹਨਾਂ ਕਿਹਾ ਕਿ ਜੱਕਦਮਲੀ ਬਿਜਲੀ ਪੈਂਦੀ ਹੈ ਧਮਾਕਾ ਹੁੰਦਾ ਤੇ ਕੁਛ ਵੀ ਦਿਖਾਈ ਨਹੀਂ ਦਿੰਤਾ, ਜਿੱਥੇ ਉਹਨਾਂ ਦੱਸਿਆ ਕਿ ਗਲੀ ਵਿੱਚ ਵੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।