Site icon SMZ NEWS

ਧੀ ਦੇ ਔਲਾਦ ਨਾ ਹੋਣ ਕਾਰਨ ਅਗਵਾ ਕੀਤਾ ਸੀ ਛੇ ਮਹੀਨਿਆਂ ਦਾ ਬੱਚਾ

ਅਸਲ ਤੁਸੀਂ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 17 ਫਰਵਰੀ ਨੂੰ ਥਾਣਾ ਲਹੌਰੀ ਕੇਡ ਪਟਿਆਲਾ ਵਿਖੇ ਜੰਗਲੀ ਪੁੱਤਰ ਸਿਕੰਦਰ ਹਾਲ ਵਾਸੀ ਫੁੱਟਪਾਥ ਵੱਡੀ ਬਾਰਾਧਾਰੀ ਨੇੜੇ ਸ਼ੇਰਾਂ ਵਾਲਾ ਗੇਟ ਪਟਿਆਲਾ ਨੇ ਇੰਤਲਾ ਦਿੱਤੀ ਸੀ ਕਿ ਉਹ 15 ਫਰਵਰੀ ਰਾਤ ਨੂੰ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਫੁੱਟ ਪਾ ਤੇ ਸੁੱਤਾ ਸੀ ਪਰੰਤੂ ਜਦੋਂ ਉਸਨੇ ਰਾਤ ਕਰੀਬ 2 ਵਜੇ ਉੱਠ ਕੇ ਦੇਖਿਆ ਤਾਂ ਉਸਦਾ ਛੋਟਾ ਲੜਕਾ ਉੱਥੇ ਨਹੀਂ ਸੀ, ਉਸਦਾ ਬੇਟਾ ਜਿਸ ਦੀ ਉਮਰ ਤਕਰੀਬਨ ਛੇ ਮਹੀਨੇ ਦੇ ਕਰੀਬ ਸੀ 15 16 ਫਰਵਰੀ ਦੀ ਦਰਮਿਆਨ ਰਾਤ ਨੂੰ ਕਰੀਬ 2 ਵਜੇ ਕਿਸੇ ਨਾ ਮੁਲੂਮ ਵਿਅਕਤੀ ਵੱਲੋਂ ਅਗਵਾਹ ਕਰ ਲਿਆ ਹੈ। ਅਤੇ ਇਸ ਦੀ ਸ਼ਿਕਾਇਤ ਦੇ ਅਧਾਰ ਤੇ ਉੱਪਰ ਪਟਿਆਲਾ ਅਤੇ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਲੋੜੀਗਰ ਪਟਿਆਲਾ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਤਿਆਰ ਕਰਕੇ ਅਗਵਾਹ ਹੋਏ ਬੱਚੇ ਦੀ ਭਾਲ ਲਈ ਰਵਾਨਾ ਕੀਤੀਆਂ ਗਈਆਂ ਜਿਸ ਉਪਰੰਤ ਕੁਝ ਹੀ ਘੰਟਿਆਂ ਦੇ ਵਿੱਚ ਇਸ ਟੀਮ ਦੇ ਵੱਲੋਂ ਪ੍ਰੋਫੈਸਰ ਢੰਗ ਦੇ ਨਾਲ ਤਫਤੀਸ਼ ਅਮਲ ਵਿੱਚ ਲਿਆਂਦੇ ਹੋਏ ਸੀਸੀਟੀਵੀ ਕੈਮਰੇ ਖੰਗਾਲ ਦੇ ਹੋਏ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਕਿੱਚ ਕਰਦੇ ਹੋਏ ਬੜੀ ਮੁਸ਼ਕਤ ਨਾਲ ਵੀਰ ਹਕੀਕਤ ਰਾਏ ਸਕੂਲ ਦੀ ਬੈਕ ਸਾਈਡ ਰੇਲਵੇ ਸਟੇਸ਼ਨ ਵੱਲ ਗਵਾਹ ਕੀਤੇ ਬੱਚੇ ਨੂੰ ਲੈ ਕੇ ਜਾਂਦੇ ਹੋਏ ਮੁਕਦਮਾ ਹੱਜਾਂ ਦੇ ਦੋਸ਼ੀਅਨ ਬਿੱਟੂ ਪੁੱਤਰ ਰਾਮ ਸਿੰਘ ਵਾਸੀ ਧਰਮਪੁਰਾ ਬਾਜ਼ਾਰ ਧਨਕਾ ਮਹੱਲਾ ਪਟਿਆਲਾ ਹਾਲਵਾਸੀ ਝੁੱਗਿਆਂ ਦਾਣਾ ਮੰਡੀ ਸਰਹੰਦ ਰੋਡ ਪਟਿਆਲਾ ਅਤੇ ਪੱਪੂ ਪੁੱਤਰ ਜੰਗ ਸਿੰਘ ਵਾਸੀ ਭਾਸੋ ਰੋ ਨੇੜੇ ਐਚਪੀ ਪੈਟਰੋਲ ਪੰਪ ਝੁੱਗੀਆਂ ਪਿੰਡ ਜੱਸੋਵਾਲ ਪਟਿਆਲਾ ਨੂੰ ਕਾਬੂ ਕਰਕੇ ਅਗਵਾਹ ਕੀਤਾ ਬੱਚਾ ਬਰਾਮਦ ਕਰ ਲਿਆ ਹੈ।
ਐਸਐਸਪੀ ਵੱਲੋਂ ਜਾਣਕਾਰੀ ਦੇ ਦੱਸਿਆ ਕਿ ਦੋਸ਼ੀ ਪੱਪੂ ਦੀ ਲੜਕੀ ਨੀਲਮ ਪਤਨੀ ਜੱਗਾ ਵਾਸੀ ਬਸਤੀ ਮੁੰਡੀ ਖਰੜ ਕਰੀਬ ਪਿਛਲੇ ਅੱਠ ਨੌ ਸਾਲਾਂ ਤੋਂ ਸ਼ਾਇਦ ਸ਼ੁਧਾ ਹੈ ਇਸ ਪਾਸ ਕੋਈ ਵੀ ਔਲਾਦ ਨਹੀਂ ਹੈ ਤਾਂ ਦੋਸ਼ੀ ਨੇ ਪਿਤਾ ਪੱਪੂ ਅਤੇ ਸ਼ਹਿਦ ਦੋਸ਼ੀ ਬਿੱਟੂ ਨਾਲ ਸਲਾਹ ਮਸ਼ਵਰਾ ਹੋ ਕੇ ਪਟਿਆਲਾ ਵਿੱਚੋਂ ਬੱਚਾ ਅਗਵਾ ਕਰਕੇ ਆਪਣੀ ਲੜਕੀ ਨੂੰ ਦੇਣ ਵਾਸਤੇ ਬੱਚਾ ਫੁੱਟਪਾਥ ਵੱਡੀ ਬਰਾਦਰੀ ਨੇੜੇ ਸ਼ੇਰਾਂਵਾਲਾ ਗੇਟ ਤੇ ਗਵਾਹ ਕਰਕੇ ਆਪਣੇ ਪਾਸ ਰੱਖ ਲਿਆ ਸੀ |

Exit mobile version