ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੜੀ ਦੁੱਖ ਵਾਲੀ ਗੱਲ ਹੈ ਕਿ ਅਫਸੋਸ ਨੌਜਵਾਨ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਏਅਰਪੋਰਟ ਤੇ ਅਮਰੀਕਾ ਤੋਂ ਡਿਪੋਰਟ ਕਰਕੇ ਉਥੋਂ ਦੀ ਸਰਕਾਰ ਨੇ ਭੇਜੇ ਨੇ ਔਰ ਇਹਨਾਂ ਦੇ ਨਾਲ ਕੁਝ ਦੂਜੇ ਸੌਦਿਆਂ ਦੇ ਵੀ ਨੌਜਵਾਨ ਪੰਜਾਬ ਦੇ ਸੀਐਮ ਸਾਹਿਬ ਤੇ ਕੇਂਦਰੀ ਮੰਤਰੀ ਉਹਨਾਂ ਨੂੰ ਅੱਗੋਂ ਲੈਣ ਵਾਸਤੇ ਗਏ ਨੇ ਚੰਗੀ ਗੱਲ ਹੈ ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ ਉਹਨਾਂ ਨੂੰ ਹੌਸਲਾ ਦਿੱਤਾ ਪਰ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਬਣਨ ਦੇ ਖਦਸ਼ੇ ਨੇ ਕਿਉਂਕਿ ਜਿਸ ਕਿਸਮ ਦੇ ਇਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਬਣ ਰਹੇ ਨੇ ਅਮਰੀਕਾ ਕਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ ਖਾਸ ਤੌਰ ਤੇ ਕਨੇਡਾ ਦੇ ਵਿੱਚ ਬੇਰੁਜ਼ਗਾਰੀ ਪਸਰ ਰਹੀ ਹੈ।ਬਹੁਤ ਸਾਰੇ ਬੱਚੇ ਐਸੇ ਵੀ ਨੇ ਜਿਹੜੇ ਆਪਣੇ ਸਵੈਸ਼ਾ ਦੇ ਨਾਲ ਜਾਂ ਮਜਬੂਰੀ ਕਾਰਨ ਜਿਹੜਾ ਹੈ ਉਹ ਭਾਰਤ ਪੰਜਾਬ ਕਰ ਆਉਣ ਵਾਸਤੇ ਜਿਹੜਾ ਉਹ ਤਿਆਰ ਬੈਠੇ ਜੇ ਆਉਂਦੇ ਨੇ ਤਾਂ ਬਹੁਤ ਥੋੜੇ ਹੋਣਗੇ ਜਿਹੜੇ ਸੈਟਲਡ ਪਰਿਵਾਰਾਂ ਦੇ ਬੱਚੇ ਉਥੇ ਗਏ ਨੇ ਉਹ ਆ ਕੇ ਆਪਣੇ ਪਿਤਰੀ ਕਾਰੋਬਾਰ ਜਾ ਖੇਤੀਬਾੜੀ ਬਿਤਰੀ ਜਮੀਨ ਜਾਇਦਾਦ ਹੈ ਤੇ ਖੇਤੀਬਾੜੀ ਸੰਭਾਲ ਲੈਣਗੇ ਲੇਕਿਨ ਵੱਡੀ ਗਿਣਤੀ ਚ ਨੌਜਵਾਨ ਜਿਹੜੇ ਜਮੀਨਾਂ ਗਹਿਣੇ ਰੱਖ ਕੇ ਕਰਜੇ ਚੁੱਕ ਕੇ ਇਹਨਾਂ ਵਿਦੇਸ਼ਾਂ ਨੂੰ ਗਏ ਨੇ ਜੇ ਉਹ ਵਾਪਸ ਆਉਂਦੇ ਤਾਂ ਬਹੁਤ ਹੀ ਜਿਆਦਾ ਹਾਲਾਤ ਉਹ ਗੰਭੀਰ ਬਣਨ ਦੇ ਸੰਭਾਵਨਾ ਕਿਉਂਕਿ ਨੌਜਵਾਨ ਵੈਲ ਐਜੂਕੇਟਡ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਖਾਣ ਪੀਣ ਦੀ ਪਹਿਰਾਵੇ ਦੀ ਭਾਸ਼ਾ ਦੀ ਤੌਰ ਤਰੀਕਿਆਂ ਦੀ ਸਮਝ ਹੈ ਤੇ ਉਹਨਾਂ ਤੇ ਕਰਜੇ ਦਾ ਵੀ ਦਬਾਅ ਹੋਏਗਾ ਉਹਨਾਂ ਤੇ ਸਮਾਜ ਦਾ ਵੀ ਦਬਾਅ ਹੋਏਗਾ ਤੇ ਜਦੋਂ ਕਿਸੇ ਤੇ ਕਰਜੇ ਦਾ ਦਬਾਅ ਹੋਵੇ ਸਮਾਜ ਦੇ ਤਾਨੇ ਮਿਹਣੇ ਦਾ ਦਬਾਅ ਹੋਵੇ ਤੇ ਜੇਕਰ ਕੋਈ ਵਿਅਕਤੀ ਜਿਹੜਾ ਗਲਤ ਕਦਮ ਚੁੱਕਦਾ ਹੈ ਅਗਰ ਅਜਿਹਾ ਹੁੰਦਾ ਸਟੇਟ ਨੂੰ ਵੱਡੀ ਕੀਮਤ ਚੁਕਾਣੀ ਪੈ ਸਕਦੀ ਇਸ ਕਰਕੇ ਸਰਕਾਰਾਂ ਵਾਸਤੇ ਜਰੂਰੀ ਹੈ ਕਿ ਇਹਨਾਂ ਨੌਜਵਾਨਾਂ ਦੀ ਮੁੜ ਵਸੀਮੇ ਦਾ ਵੀ ਇੰਤਜ਼ਾਮ ਕੀਤਾ ਜਾਵੇ ਕੇਂਦਰ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਇਸ ਪਾਸੇ ਜਰੂਰ ਸੋਚੇ ਮੈਨੂੰ ਇੱਕ ਪੰਥਕ ਸਫਾ ਦੇ ਵਿੱਚ ਖਾਸ ਤੌਰ ਤੇ ਸਾਡੇ ਪ੍ਰਚਾਰਕ ਸਾਹਿਬਾਨ ਦੇ ਵਿੱਚ ਜਿਹੜੀ ਪ੍ਰਚਲਤ ਗੱਲ ਜਿਹੜੀ ਚੇਤੇ ਆਈ ਇੱਕ ਬਹੁਤ ਹੀ ਪ੍ਰਸਿੱਧ ਕਥਾਵਾਚਕ ਸਨ ਗਿਆਨੀ ਮਾਨ ਸਿੰਘ ਜੀ ਝੌਰ ਕਹਿੰਦੇ ਉਹ ਕਿਸੇ ਸ਼ਹਿਰ ਦੇ ਵਿੱਚ ਕਥਾ ਕਰਨ ਵਾਸਤੇ ਗਏ ਕਥਾ ਕੀਤੀ ਪ੍ਰਬੰਧਕਾਂ ਨੇ ਮੰਚ ਤੋਂ ਉਹਨਾਂ ਦਾ ਧੰਨਵਾਦ ਕੀਤਾ ਵਾਰ ਵਾਰ ਧੰਨਵਾਦ ਕੀਤਾ ਧੰਨਵਾਦ ਕਰਕੇ ਉਹਨਾਂ ਨੂੰ ਆਟੋ ਤੇ ਬਿਠਾ ਤਾ ਚੀਜ਼ਾਂ ਉਹ ਜੀ ਰੇਲਵੇ ਸਟੇਸ਼ਨ ਤੇ ਉਥੋਂ ਤੁਹਾਡੀ ਟਰੇਨ ਉਹ ਚੁੱਪ ਚਪ ਆਟੋ ਤੇ ਬੈਠੇ ਤੇ ਜਦੋਂ ਸਟੇਸ਼ਨ ਦੇ ਉੱਤੇ ਆਟੋ ਵਾਲੇ ਨੇ ਉਤਾਰਿਆ ਤੇ ਆਟੋ ਵਾਲੇ ਨੇ ਜਦੋਂ ਪੈਸੇ ਮੰਗੇ ਕਰਾਇਆ ਮੰਗਿਆ ਤੇ ਉਹਨਾਂ ਨੇ ਅੱਗੋਂ ਕਿਹਾ ਜੀ ਧੰਨਵਾਦ ਕਹਿਣ ਲੱਗਿਆ ਸਰਦਾਰ ਜੀ ਧੰਨਵਾਦ ਦੇ ਨਾਲ ਨਹੀਂ ਗੱਲ ਬਣਨੀ ਮੈਨੂੰ ਮੇਰਾ ਕਰਾਇਆ ਦਿਉ ਹਾਂ ਉਹ ਆਟੋ ਵਾਲਾ ਉਹਨੂੰ ਕਹਿਣ ਲੱਗੇ ਚਲੋ ਇਉਂ ਕਰੋ ਤੁਸੀਂ ਮੈਨੂੰ ਉੱਥੇ ਵਾਪਸ ਲੈ ਜਾਓ ਜਿੱਥੋਂ ਮੈਨੂੰ ਚੁੱਕ ਕੇ ਲੈ ਕੇ ਆਏ ਹੱਕ ਵਾਲੇ ਨੇ ਬਿਠਾਇਆ ਉਹਨਾਂ ਨੂੰ ਤੇ ਵਾਪਸ ਉਸੇ ਜਗ੍ਹਾ ਤੇ ਲਿਆ ਜਿੱਥੇ ਸਮਾਗਮ ਸੀ ਪ੍ਰਬੰਧਕ ਉਥੇ ਸੀ ਉਹਨੇ ਆ ਕੇ ਪ੍ਰਬੰਧਕਾਂ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਹੇ ਪ੍ਰਬੰਧਕ ਜਦੋਂ ਤੁਹਾਡੇ ਦਿੱਤੇ ਧੰਨਵਾਦ ਨੇ ਮੈਨੂੰ ਸਟੇਸ਼ਨ ਤੱਕ ਨਹੀਂ ਪਹੁੰਚਾਇਆ ਤੁਹਾਡਾ ਦਿੱਤਾ ਧੰਨਵਾਦ ਜਿਹੜਾ ਹੈ ਉਹ ਆਟੋ ਵਾਲੇ ਨੇ ਕਬੂਲ ਨਹੀਂ ਕੀਤਾ ਕਰਾਇਆ ਮੰਗਿਆ ਮੈਂ ਤਾਂ ਪੰਜਾਬ ਪਹੁੰਚਣਾ ਜੇ ਤੁਹਾਡੇ ਧੰਨਵਾਦ ਦੇ ਨਾਲ ਮੈਂ ਤੁਹਾਡੇ ਇਸ ਸਥਾਨ ਤੋਂ ਰੇਲਵੇ ਸਟੇਸ਼ਨ ਨਹੀਂ ਪਹੁੰਚਿਆ ਤੇ ਮੈਂ ਰੇਲਵੇ ਸਟੇਸ਼ਨ ਤੋਂ ਪੰਜਾਬ ਜਿਹੜਾ ਹੈ ਉਹ ਕਿਵੇਂ ਪਹੁੰਚੂਗਾ ਕੁਝ ਕਹਿਣ ਦਾ ਮਤਲਬ ਸੀ ਕਿ ਮੈਨੂੰ ਕੁਝ ਕਰਾਇਆ ਪਹਾੜਾ ਦੀ ਦਿਓ ਭਾਈ ਮੈਂ ਆਪਣੇ ਘਰ ਪਹੁੰਚਣਾ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੁਖੀ ਸੀਐਮ ਸਾਹਿਬ ਵੱਲੋਂ ਕੇਂਦਰੀ ਮੰਤਰੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਾ ਕੇ ਕਿਹੜਾ ਗਲਵੱਕੜੀ ਦੇ ਵਿੱਚ ਲਿਆ ਹਮਦਰਦੀ ਦੇ ਬੋਲ ਬੋਲੇ ਨੇ ਪਰ ਇਕੱਲੇ ਹਮਦਰਦੀ ਦੇ ਬੋਲਾਂ ਦੇ ਨਾਲ ਨਹੀਂ ਸਰਨਾ ਇਹਨਾਂ ਦੇ ਮੁੜ ਵਸੇਵੇ ਦਾ ਜਿਹੜਾ ਸਾਨੂੰ ਪ੍ਰਬੰਧ ਕਰਨਾ ਪਏਗਾ ਸਾਨੂੰ ਯਤਨ ਕਰਨੇ ਪੈਣੇ ਕਿਉਂਕਿ ਜਿਸ ਪੀੜਾ ਚੋਂ ਇਹਨਾਂ ਨੇ ਲੰਘਣਾ ਹੈ ਉਹ ਪੀੜਾ ਜਿਹੜੀ ਹੈ ਬਹੁਤ ਵੱਡੀ ਪੀੜਾ ਹੋਏਗੀ ਇਹ ਨੌਜਵਾਨ ਕਿਸੇ ਗਲਤ ਮਾਰਗ ਤੇ ਨਾ ਚੱਲਣ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਕੇ ਇੱਥੇ ਆਪਣੇ ਵਧੀਆ ਢੰਗ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਇਹਦੇ ਲਈ ਸਰਕਾਰਾਂ ਗੰਭੀਰ ਹੋਣ ਇਹ ਔਰ ਜਿਹੜੇ ਇਲੀਗਲ ਢੰਗ ਦੇ ਨਾਲ ਗਏ ਨੇ ਕਿੰਨਾਂ ਨੇ ਭੇਜਿਆ ਕਿਵੇਂ ਭੇਜਿਆ ਉਹਨਾਂ ਬਾਰੇ ਵੀ ਸਰਕਾਰਾਂ ਨੂੰ ਜਿਹੜਾ ਜਰੂਰ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਤਾਂ ਕਿ ਹੋਰ ਨੌਜਵਾਨਾਂ ਦੇ ਨਾਲ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਭਰਨ ਇਸ ਵਕਤ ਜਰੂਰੀ ਹੈ ਇਹਨਾਂ ਨੌਜਵਾਨਾਂ ਦੀ ਬਾਂਹ ਫੜਨਾ ਸੀਐਮ ਸਾਹਿਬ ਦੀ ਇਸ ਗੱਲ ਦੇ ਨਾਲ ਬਿਲਕੁਲ ਅਸੀਂ ਇਤਫਾਕ ਰੱਖਦੇ ਹ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਏਅਰਪੋਰਟ ਹ ਇਹ ਡੀਪੋਰਟ ਏਅਰਪੋਰਟ ਜਿਹੜਾ ਉਹ ਨਹੀਂ ਬਣਨਾ ਚਾਹੀਦਾ ਇਹ ਫਰਕ ਵੀ ਜਿਹੜਾ ਹੈ ਕੇਂਦਰ ਸਰਕਾਰ ਦਾ ਗੈਰ ਵਾਜਬ ਹੈ ਕਿ ਇੱਥੇ ਨੇੜੇ ਪੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਹ ਰਿਪੋਰਟ ਤੇ ਵਾਕਈ ਦੇ ਨੇੜੇ ਪੈਂਦਾ ਤੇ ਫਿਰ ਇੱਥੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟਰੇਲੀਆ ਇਹਨਾਂ ਸਭ ਦੇਸ਼ਾਂ ਨੂੰ ਜਿਹੜੀਆਂ ਫਲੈਟਾਂ ਜਿਹੜੀਆਂ ਨੇ ਉਹ ਚਲਨ।