ਇੱਕ ਪੈਟਰੋਲ ਪੰਪ ਦੇ ਉੱਪਰ ਵੱਧ ਰੀਡਿੰਗ ਦਿਖਾ ਕੇ ਘੱਟ ਤੇਲ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਨੂੰ ਲੈ ਕੇ ਪੈਟਰੋਲ ਪੰਪ ਦੇ ਉੱਪਰ ਦੇਰ ਸ਼ਾਮ ਤੱਕ ਹੰਗਾਮਾ ਹੁੰਦਾ ਰਿਹਾ ਪਰ ਕੋਈ ਗੱਲ ਸਿਰੇ ਨਾ ਲੱਗੀ ਜਿਸ ਮਗਰੋਂ ਘੱਟ ਤੇਲ ਦਾ ਦੋਸ਼ ਲਾਉਣ ਵਾਲੇ ਟਿੱਪਰ ਮਾਲਕ ਉਥੋਂ ਵਾਪਸ ਆ ਗਏ ਕਿ ਉਹ ਇਸ ਬਾਬਤ ਜਿਲਾ ਪ੍ਰਸ਼ਾਸਨ ਅਤੇ ਜ਼ਿਲ੍ਾ ਫੂਡ ਕੰਟਰੋਲਰ ਨੂੰ ਸ਼ਿਕਾਇਤ ਕਰਨਗੇ ਕੀ ਹੈ ਪੂਰਾ ਮਾਮਲਾ ਪਟਿਆਲਾ ਦੇ ਸਰਹੰਦ ਰੋਡ ਸਥਿਤ ਇੱਕ ਪੈਟਰੋਲ ਪੰਪ ਦੇ ਉੱਪਰ ਘੱਟ ਤੇਲ ਪਾਏ ਜਾਣ ਨੂੰ ਲੈ ਕੇ ਟਿੱਪਰ ਅਤੇ ਪੈਟਰੋਲ ਪੰਪ ਮਾਲਕਾਂ ਦੇ ਵਿਚਕਾਰ ਭਾਰੀ ਬਹਿਸ ਹੋਈ ਅਤੇ ਇਸ ਤੋਂ ਬਾਅਦ ਪੈਟਰੋਲ ਪੰਪ ਪਰ ਹੰਗਾਮਾ ਮੱਚ ਗਿਆ ਦੱਸ ਦਈਏ ਕਿ ਦੁਪਹਿਰ ਸਮੇਂ ਇੱਕ ਟਿੱਪਰ ਦੇ ਚਾਲਕ ਨੇ ਜਦੋਂ ਪੈਟਰੋਲ ਪੰਪ ਤੋਂ ਟਿੱਪਰ ਵਿੱਚ ਡੀਜ਼ਲ ਪਵਾਇਆ ਤਾਂ ਉਹ 392 ਲੀਟਰ ਪੈ ਗਿਆ ਪਰ ਚਾਲਕ ਨੂੰ ਉਦੋਂ ਹੈਰਾਨੀ ਹੋਈ ਕਿ ਇਸ ਟਿੱਪਰ ਦੀ ਟੈਂਕੀ ਦੀ ਕਪੈਸਿਟੀ ਸਿਰਫ ਲੀਟਰ ਦੇ ਨੇੜੇ ਤੜੇ ਹੀ ਹੁੰਦੀ ਹੈ ਤੇ ਇਸ ਤੋਂ ਪਹਿਲਾਂ ਵੀ ਟੈਂਕੀ ਵਿੱਚ ਤੇਲ ਸੀ ਇਸ ਲਈ 392 ਲੀਟਰ ਤੇਲ ਕਿਵੇਂ ਪੈ ਗਿਆ ਜਦੋਂ ਉਸਨੇ ਇਸ ਬਾਬਤ ਪੈਟਰੋਲ ਪੰਪ ਮਾਲਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤਾਂ ਟਿੱਪਰ ਚਾਲਕ ਇਸ ਪੂਰੀ ਗੜਬੜੀ ਦੀ ਵੀਡੀਓ ਬਣਾਉਣ ਲੱਗ ਗਿਆ ਤੈਸ਼ ਵਿੱਚ ਆਏ ਹੋਏ ਟਿੱਪਰ ਦੇ ਮਾਲਕ ਨੇ ਉਸਦੇ ਮੋਬਾਇਲ ਉੱਪਰ ਝਪਟ ਮਾਰ ਕੇ ਫੋਨ ਖੋ ਲਿਆ ਜਿਸ ਮਗਰੋਂ ਟਿੱਪਰ ਦੇ ਮਾਲਕ ਵੀ ਉੱਥੇ ਪਹੁੰਚ ਗਏ ਤੇ ਉਹਨਾਂ ਦੇ ਨਾਲ ਕਈ ਹੋਰ ਟਰੱਕ ਚਾਲਕਾਂ ਹੰਗਾਮਾ ਕੀਤਾ ਜੋ ਦੇਰ ਸ਼ਾਮ ਤੱਕ ਚੱਲਦਾ ਰਿਹਾ ਇਸ ਉਪਰੰਤ ਫੈਸਲਾ ਲੈ ਗਿਆ ਕਿ ਟਿੱਪਰ ਦੇ ਵਿੱਚੋਂ ਸਾਰਾ ਤੇਲ ਕੱਢ ਕੇ ਉਸ ਦੀ ਮਿਨਤੀ ਕੀਤੀ ਜਾਵੇ ਜਦੋਂ ਸਾਰਾ ਤੇਲ ਕੱਢਿਆ ਗਿਆ ਤਾਂ ਉਹ 3 92 ਲੀਟਰ ਤੋਂ ਇਲਾਵਾ ਕੁੱਲ 398 ਲੀਟਰ ਹੋਇਆ ਜਿਸ ਤੇ ਚਾਲਕਾਂ ਨੇ ਦੋਸ਼ ਲਾਇਆ ਕਿ 6 ਲੀਟਰ ਤੇਲ ਟਿੱਪਰ ਵਿੱਚ ਪਹਿਲਾਂ ਹੋ ਹੀ ਨਹੀਂ ਸਕਦਾ ਸੀ ਕਿਉਂਕਿ ਟਿੱਪਰ ਦੇ ਵਿੱਚ ਜੇਕਰ 30 ਲੀਟਰ ਤੱਕ ਤੇਲ ਨਾ ਹੋਵੇ ਤਾਂ ਉਹ ਸਟਾਰਟ ਹੀਨਹੀਂ ਹੁੰਦਾ ਇਸ ਲਈ ਟਿੱਪਰ ਦੇ ਵਿੱਚ ਪਹਿਲਾਂ 40 ਲੀਟਰ ਤੋਂ ਉੱਪਰ ਤੇਲ ਸੀ ਇਹਦੇ 392 ਲੀਟਰ ਤੇਲ ਗਲਤ ਮਸ਼ੀਨ ਕਰਕੇ ਹੀ ਪਿਆ ਹੈ ਜਦਕਿਐਨਾ ਤੇਲ ਪਿਆ ਹੀ ਨਹੀਂ ਇਸ ਮਗਰੋਂ ਟਿੱਪਰ ਮਾਲਕਾਂ ਦੇ ਪੈਟਰੋਲ ਪੰਪ ਦੇ ਮਾਲਕਾਂ ਦੇ ਉੱਪਰ ਦੋਸ਼ ਲਾਇਆ ਕਿ ਇਹ ਸਭ ਗੜਬੜੀ ਹੈ ਤੇ ਮਸ਼ੀਨ ਜਿਆਦਾ ਚਲਦੀ ਹੈ ਪਰ ਤੇਲ ਘੱਟ ਪੈਂਦਾ ਹੈ ਜਿਸ ਤਰਾਂ ਕਿ ਅੱਜ ਸਾਡੇ ਨਾਲ ਹੋਇਆ ਹੈ ਕਿਉਂਕਿ ਸਾਡੇ ਟਰੱਕ ਦੇ ਵਿੱਚ ਤਾਂ ਪਹਿਲਾਂ ਹੀ ਤੇਲ ਸੀ ਪਰ ਪੈਟਰੋਲ ਪੰਪ ਮਾਲਕ ਨੇ ਕਿਹਾ ਕਿ ਸਾਡੀਆਂ ਮਸ਼ੀਨਾਂ ਬਿਲਕੁਲ ਸਹੀ ਹਨ ਅਤੇ ਟਿੱਪਰ ਚਾਲਕ ਦੇ ਵੱਲੋਂ ਜੋ ਗੱਲ ਕਹੀ ਗਈ ਹੈ ਉਹ ਬਿਲਕੁਲ ਬੇਬੁਨਿਆਦ ਹੈ ਇਸ ਮਗਰੋਂ ਜਦੋਂ ਕੋਈ ਵੀ ਗੱਲ ਦਾ ਨਤੀਜਾ ਨਾ ਨਿਕਲਿਆ ਤਾਂ ਟਿੱਪਰ ਮਾਲਕ ਦੇਰ ਸ਼ਾਮ ਉਥੋਂ ਵਾਪਸ ਆ ਗਏ ਅਤੇ ਚੇਤਾਵਨੀ ਦਿੱਤੀ ਕਿ ਇਸ ਬਾਬਤ ਉੱਚਾ ਦਿਖਾ ਰੀਆਂ ਨੂੰ ਮਿਲ ਕੇ ਕਾਰਵਾਈ ਦੀ ਮੰਗ ਕਰਨਗੇ |
ਪੈਟਰੋਲ ਪੰਪ ਤੇ ਮੀਟਰ ਰੀਡਿੰਗ ਨੂੰ ਲੈਕੇ ਪੈ ਗਿਆ ਪੰਗਾ
![](https://smznews.com/wp-content/uploads/2025/02/WhatsApp-Image-2025-02-15-at-2.01.57-PM.jpeg)
Related tags :
Comment here