ਬਲਵਿੰਦਰ ਸਿੰਘ ਉਰਫ਼ ਪ੍ਰਿੰਸ, 38 ਸਾਲਾ, ਸਵਰਗੀ ਅਨੂਪ ਸਿੰਘ, ਵਾਸੀ ਤਾਰਾ ਵਾਲਾ ਪੁਲ, ਅੰਮ੍ਰਿਤਸਰ, ਜੋ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਜੋੜਾ ਘਰ ਵਿੱਚ ਸੇਵਾ ਨਿਭਾ ਰਿਹਾ ਸੀ, ਦਾ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਜੋ ਜ਼ੋਮੈਟੋ ਕੰਪਨੀ ਵਿੱਚ ਕਰਮਚਾਰੀ ਵਜੋਂ ਕੰਮ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਸੇਵਾ ਨਿਭਾਉਂਦੇ ਸਨ। ਜਿਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ।
ਸ਼੍ਰੀ ਦਰਬਾਰ ਸਾਹਿਬ ‘ਚ ਜੋੜਿਆ ਦੀ ਸੇਵਾ ਕਰਦੇ ਨੌਜਵਾਨ ਦੇ ਗਈ ਜਾਨ, ਵਾਪਰ ਗਿਆ ਭਾਣਾ
February 13, 20250

Related tags :
#SriDarbarSahib #StayInformed #LawAndOrder
Related Articles
January 9, 20250
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਇੱਕ ਵੱਡਾ ਹਾਦਸਾ
ਭਗਵਾਨਗੜ੍ਹ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਫੋਰਸ (SSF) ਦੀ ਗੱਡੀ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਬੁੱਧਵਾਰ ਦੇਰ ਰਾਤ ਨੂੰ, ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਬਾਲਦ ਕਾਂਚੀ ਵਿਖੇ ਹਾਈਵੇਅ 'ਤੇ ਖੜ੍ਹੇ SSF ਵਾਹਨ
Read More
September 13, 20230
I PHONE15 में क्या होगा नया ? कब से मार्किट में आएगा नया मॉडल ?
I PHONE प्रेमियों के लिए खुशखबरी आ गयी है क्यों की TECH कंपनी ने नया I PHONE15 लांच क्र दिया है। इसी के साथ लोगों में इसको लेकर उत्साह
भी दिख रहा है। लोग इसके बारे में जानना चाहते है। अगर आप भी जानना
Read More
September 20, 20210
ਹੁਸ਼ਿਆਰਪੁਰ ਸਬਜ਼ੀ ਮੰਡੀ ਤੋਂ ਹਥਿਆਰਬੰਦ ਬਦਮਾਸ਼ਾਂ ਨੇ ਆੜ੍ਹਤੀ ਨੂੰ ਕੀਤਾ ਅਗਵਾ, ਫਿਰੌਤੀ ‘ਚ ਮੰਗੇ 2 ਕਰੋੜ
ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਦੇ ਆੜ੍ਹਤੀ ਨੂੰ ਅਗਵਾ ਕਰ ਲਿਆ ਗਿਆ। ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਏਜੰਟ ਸਵੇਰੇ ਕਰੀਬ 4.30 ਵਜੇ ਆਪਣੀ ਦੁਕਾਨ ‘ਤੇ ਪਹੁੰਚਿਆ ਸੀ। ਜਿਵੇਂ ਹੀ ਉਹ ਕਾਰ ਤੋਂ ਉਤਰਿਆ, ਇਕ ਹੋਰ ਕਾਰ ਆ ਕੇ ਰੁਕੀ, ਜਿਸ ਤ
Read More
Comment here