ਬਲਵਿੰਦਰ ਸਿੰਘ ਉਰਫ਼ ਪ੍ਰਿੰਸ, 38 ਸਾਲਾ, ਸਵਰਗੀ ਅਨੂਪ ਸਿੰਘ, ਵਾਸੀ ਤਾਰਾ ਵਾਲਾ ਪੁਲ, ਅੰਮ੍ਰਿਤਸਰ, ਜੋ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਜੋੜਾ ਘਰ ਵਿੱਚ ਸੇਵਾ ਨਿਭਾ ਰਿਹਾ ਸੀ, ਦਾ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਜੋ ਜ਼ੋਮੈਟੋ ਕੰਪਨੀ ਵਿੱਚ ਕਰਮਚਾਰੀ ਵਜੋਂ ਕੰਮ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਸੇਵਾ ਨਿਭਾਉਂਦੇ ਸਨ। ਜਿਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ।
ਸ਼੍ਰੀ ਦਰਬਾਰ ਸਾਹਿਬ ‘ਚ ਜੋੜਿਆ ਦੀ ਸੇਵਾ ਕਰਦੇ ਨੌਜਵਾਨ ਦੇ ਗਈ ਜਾਨ, ਵਾਪਰ ਗਿਆ ਭਾਣਾ
February 13, 20250

Related tags :
#SriDarbarSahib #StayInformed #LawAndOrder
Related Articles
June 22, 20210
“Wasn’t Political,” Says NCP After 8 Parties Meet At Sharad Pawar’s House
Those associated with the event clarified that the gathering had nothing to do with putting together a Third Front.
A meeting today at veteran politician Sharad Pawar's house, which drew outsized a
Read More
December 19, 20220
Cold in Punjab due to snowfall: Bathinda remained colder than Shimla, thick fog alert issued for next 5 days
Due to the continuous snowfall on the mountains, the cold is continuously increasing in Punjab. Since Monday morning, the temperature has dropped significantly due to dense fog. On Monday morning, the
Read More
August 18, 20220
ਅੱਤਵਾਦੀ ਹਰਪਾਲ ਤੇ ਫਤਿਹਦੀਪ ਅੱਠ ਦਿਨਾਂ ਦੇ ਪੁਲਿਸ ਰਿਮਾਂਡ ‘ਤੇ, SI ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਰਚੀ ਸੀ ਸਾਜ਼ਿਸ਼
ਗ੍ਰਿਫਤਾਰ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹਦੀਪ ਨੂੰ ਪੁਲਿਸ ਨੇ ਵੀਰਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ। ਜੱਜ ਨੇ ਦੋਵਾਂ ਨੂੰ ਅੱਠ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਸੋਮਵਾਰ ਰਾਤ ਨੂੰ ਮੁਲਜ਼ਮਾਂ ਨੇ ਸਬ-ਇੰਸਪੈਕਟਰ ਦਿ
Read More
Comment here