ਕਾਰ ਚਾਲਕ ਫਿਲੌਰ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਖਾਲਸਾ ਕਾਲਜ ਸਲਾਈ ਓਵਰ ਚੈਨਲ ਨੂੰ ਉਪਰੰਤ ਅੱਗੇ ਜਾ ਰਹੀ ਬੱਸ ਨੇ ਬਰੇਕ ਲਗਾ ਦਿੱਤੀ ਜਿਸ ਕਾਰਨ ਕਾਰ ਸਾਹਮਣੇ ਜਾ ਰਹੀ ਬੱਸ ਵਿੱਚ ਜਾ ਟਕਰਾਈ ਅਤੇ ਕਾਰ ਦੇ ਪਿੱਛੇ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਕੋਲੋਂ ਬਰੇਕ ਨਾ ਲੱਗਣ ਕਾਰਨ ਬੱਸ ਕਾਰ ਵਿੱਚ ਜਾ ਵੱਜੀ ਜਿਸ ਕਾਰਨ ਕਾਰ ਅੱਗੋਂ ਪਿੱਛੋਂ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਲਾਂਕਿ ਕਾਰ ਚਾਲਕ ਨੇ ਦੱਸਿਆ ਕੀ ਉਸ ਦੀ ਕੋਈ ਗਲਤੀ ਨਹੀਂ ਹੈ ਅਤੇ ਉਸਨੂੰ ਬਣਦਾ ਮੁਆਵਜ਼ਾ ਦਵਾਇਆ ਜਾਵੇ ਡੀਸੀਪੀ ਅਦਿਤਿਆ ਦਾ ਕਹਿਣਾ ਹੈ ਕੀ ਕਿੰਨੇ ਤਰਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |
ਦੋ ਬੱਸਾਂ ਵਿਚਾਲੇ ਕਾਰ ਦਾ ਹੋਇਆ ਐਕਸੀਡੈਂਟ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
