ਪੰਜਾਬ ਚੋਂ ਵੱਧ ਰਿਹਾ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਥਾਣਾ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਵਿਖੇ ਐਕਸਾਈਜ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਗਈ ਛਾਪੇਮਾਰੀ ਦੌਰਾਨ ਪਿੰਡ ਦੇ ਮੈਂਬਰ ਜਸਵੰਤ ਸਿੰਘ ਦੇ ਘਰੋਂ 68 ਲੀਟਰ ਲਾਹਣ500 ਬੋਤਲਾਂ ਨਜਾਇਜ਼ ਸ਼ਰਾਬ ਅਤੇ ਦੋ ਭੱਠੀਆਂ ਫੜੀਆ ਗਈਆਂ ਇਸ ਸਬੰਧੀ ਐਕਸਾਈਜ ਵਿਭਾਗ ਦੇ ਇੰਸਪੈਕਟਰ ਮੈਡਮ ਜਗਦੀਪ ਕੌਰ ਐਸ ਐਚ ਓ ਥਾਣਾ ਲੋਪੋਕੇ ਦੇ ਮੁੱਖੀ ਕਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਤੋ ਗੁਪਤ ਸੂਚਨਾ ਮਿਲਣ ਤੇ ਪਿੰਡ ਦੇ ਜਸਵੰਤ ਸਿੰਘ ਮੈਂਬਰ ਦੇ ਘਰੋਂ ਕੀਤੀ ਗਈ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ 55ਲੀਟਰ ਲਾਹਣ 40 ਬੋਤਲਾਂ ਦੇਸੀ ਸ਼ਰਾਬ ਅਤੇ ਦੋ ਭੱਠੀਆਂ ਬਰਾਮਦ ਕੀਤੀਆਂ ਹਨ ਅਤੇ ਦੋਸ਼ੀ ਵਿੱਚ ਕਾਮਯਾਬ ਹੋ ਗਿਆ! ਪੰਜਾਬ ਪੁਲਿਸ ਵੱਲੋਂ ਉਸ ਨੂੰ ਗਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਇਸ ਮੌਕੇ ਤੇ ੂ ਏਐਸ ਆਈ ਗੁਰਦੇਵ ਸਿੰਘ ਏ,ਐਸ.ਆਈ. ਕੁਲਵੰਤ ਸਿੰਘ, ਏ. ਐਸ. ਆਈ.ਬਿਕਰਮਜੀਤ ਸਿੰਘ ਹੌਲਦਾਰ ਜਗਰੂਪ ਸਿੰਘ ਹੋਲਦਾਰ ਸਰਨਬੀਰ ਸਿੰਘ, ਠੇਕੇਦਾਰ ਬਲਵਿੰਦਰ ਸਿੰਘ ਬੱਲੀ, ਹੋਲਦਾਰ ਮੇਹਰ ਸਿੰਘ, ਹੋਲਦਾਰ ਮੇਜਰ ਸਿੰਘ ਦਿਹਾਜ਼ਰ ਸਨ।
ਐਕਸਾਈਜ ਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਅਪਰੇਸਨ ਦੋਰਾਨ ਪਿੰਡ ਮਾਨਾਵਾਂਲਾ ਤੋਂ ਹਜ਼ਾਰਾਂ ਲੀਟਰ ਦੇਸੀ ਲਾਹਣ ਬਰਾਮਦ!

Related tags :
Comment here