News

ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਉੱਪਰ ਦਰਜ ਹੋਈ ਐਫ.ਆਈ.ਆਰ ਤੇ ਬੋਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਅਮ੍ਰਿਤਸਰ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਉੱਪਰ ਦਰਜ ਹੋਈ ਐਫ.ਆਈ.ਆਰ ਤੇ ਬੋਲੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਮੌਕੇ ਉਹਨਾਂ ਕਿਹਾ ਕਿ ਭਾਜਪਾ ਦਾ ਇਹ ਹਿਟਲਰ ਸ਼ਾਹੀ ਰਵਈਆ ਹੈ ਜੇਕਰ ਕੋਈ ਵੀ ਵਿਰੋਧੀ ਬੋਲਦਾ ਹੈ ਤਾਂ ਉਸਦੇ ਪਰਚਾ ਦਰਜ ਕਰ ਦਿਓ ਧਾਲੀਵਾਲ ਨੇ ਕਿਹਾ ਇਤਹਾਸ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਹੌਇਆ ਮੁੱਖ ਮੰਤਰੀ ਨੂੰ ਜੇਲ ਭੇਜ ਦੋ ਡਿਪਟੀ ਸੀਐਮ ਨੂੰ ਜੇਲਾਂ ਵਿੱਚ ਬੰਦ ਕਰ ਦਿਓ ਮੈਂ ਕਿਹਾ ਕਿ ਮੌਜੂਦਾ ਸੀਐਮ ਤੇ ਪਰਚਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਦੀ ਵੀ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਵੇਖੀ ਕਿਸੇ ਸੀਐਮ ਤੇ ਪਰਚਾ ਦਰਜ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਪੂਰੀ ਤਰ੍ਹਾਂ ਗੁੰਡਾਗਰਦੀ ਸੁਕਰ ਆਈ ਹੈ। ਪੁਲਿਸ ਵੀ ਵਸ ਹੋਈ ਪਈ ਹੈ। ਧਾਲੀਵਾਲ ਨੇ ਕਿਹਾ ਜੀ ਦਿੱਲੀ ਦੇ ਲੋਕਾਂ ਨੇ ਵੀ ਪੂਰੀ ਤਰ੍ਹਾਂ ਮਨ ਬਣਾ ਲਿਆ ਹੈ ਕਿ ਭਾਜਪਾ ਨੂੰ ਇਸ ਵਾਰ ਵੋਟ ਨਹੀਂ ਪਾਉਣੀ। ਉਹਨਾਂ ਕਿਹਾ ਕਿ ਭਾਜਪਾ ਦੇ ਜਬਰ ਤੇ ਜ਼ੁਲਮ ਦਾ ਅੰਤ ਜਲਦ ਹੋਣ ਵਾਲਾ ਹੈ। ਤੇ ਲੋਕ ਇਸ ਦਾ ਜਵਾਬ ਦੇਣ ਗਏ। ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਭਾਜਪਾ ਦੀ ਹਿੱਟ ਸ਼ਾਹੀ ਦਾ ਜਵਾਬ ਕੱਲ ਲੋਕ ਵੋਟ ਪਾ ਕੇ ਉੱਥੇ ਹੀ ਉਹਨਾਂ ਕਿਹਾ ਕਿ ਲੋਕ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਣਾਉਣ ਜਾ ਰਹੇ ਹਨ।

Comment here

Verified by MonsterInsights