ਪਟਿਆਲੇ ਦੀ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਾਂਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਮੇਰੀ ਆਪਣਾ ਨਾਮ ਮਨੀ ਦੱਸਦੀ ਆ ਉਹ ਇਹਦੇ ਜਿਹੜੇ ਓਰਿਜਨਲ ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਂ ਬਾਪ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਆ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਸਕਰਨ ਉਹਨੇ ਦੱਸਿਆ ਜੀ ਮਾਸੂਮ ਜਿਹੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਂ ਬਾਪਾਂ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨੈਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ ਮਾਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ ਮੀਡੀਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਆਫਿਸਰ ਸਾਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ਼ ਸੇਵਾ ਸੋਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣ ਦੀ ਕਾਰਵਾਈ ਕੀਤੀ ਜਾਵੇ।
ਪਟਿਆਲਾ ਕਲਯੁਗੀ ਸੋਤੇਲੀ ਮਾਂ ਨੇ 10 ਸਾਲਾ ਬੱਚੇ ਦੇ ਮੂੰਹ ਨੂੰ ਲਗਾਈ ਗਰਮ ਪ੍ਰੈੱਸ
