ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰੂਹਰਸਹਾਏ ਤੋਂ ਆ ਰਹੀ ਹੈ ਕਿ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਪਿੰਡ ਮੋਹਨ ਕੇ ਨਜਦੀਕ ਪਿਕਅਪ ਗੱਡੀ ਅਤੇ ਟਰਾਲੇ ਵਿਚਾਲੇ ਇੱਕ ਭਿਆਨਕ ਸੜਕੀ ਹਾਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਛੋਟਾ ਹਾਥੀ ਗੁਰੂ ਹਰਸਹਾਏ ਤੋਂ ਵੇਟਰਾਂ ਨਾਲ ਭਰ ਕੇ ਜਲਾਲਾਬਾਦ ਏਰੀਏ ਨੂੰ ਜਾ ਰਿਹਾ ਸੀ ਕਿ ਮੋਹਣ ਕੇ ਨਜਦੀਕ ਟਰਾਲੇ ਦੇ ਨਾਲ ਇਸ ਦੀ ਟੱਕਰ ਹੋ ਗਈ ਜਿਸ ਵਿੱਚ ਕਾਫੀ ਜਾਨੀ ਨੁਕਸਾਨ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਕਰੀਬ ਅੱਠ ਦਸ ਮੌਤਾਂ ਹੋ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਪਾ ਰਹੀ ਹੈ |
ਪੰਜਾਬ ‘ਚ ਵੱਡਾ ਹਾਦਸਾ ਕਰੀਬ 10 ਲੋਕਾਂ ਦੀ ਹੋਈ ਮੌਤ,ਪਿਆ ਚੀਕ ਚਿਹਾੜਾ,ਨਹੀਂ ਦੇਖਿਆ ਜਾ ਰਿਹਾ ਦੇਹਾਂ ਦਾ ਹਾਲ
January 31, 20250
Related tags :
#RoadAccident#LossOfLife#Punjab#News#StaySafe
Related Articles
October 31, 20220
कैडबरी बॉयकॉट ट्रेंड से प्रभावित होने वाला नवीनतम है।
कन्फेक्शनरी की दिग्गज कंपनी कैडबरी रविवार को बहिष्कार की प्रवृत्ति का नवीनतम लक्ष्य बन गई, जिसमें दावा किया गया था कि उनके उत्पादों में इस्तेमाल किया जाने वाला जिलेटिन "बीफ से प्राप्त होता है", जो उपय
Read More
September 12, 20220
ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, 8 ਪੰਨਿਆਂ ਦਾ ਸੁਸਾਈਡ ਨੋਟ ‘ਚ ਦੱਸਿਆ ਕਾਰਨ
ਹਰਿਆਣਾ ਦੇ ਬਹਾਦਰਗੜ੍ਹ ਸ਼ਹਿਰ ਵਿੱਚ ਸ਼ਾਹੂਕਾਰਾਂ ਤੋਂ ਤੰਗ ਆ ਕੇ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਘਰ ‘ਚ ਫਾਹੇ ਨਾਲ ਲਟਕਦੀ ਮਿਲੀ। ਮੌਕੇ ਤੋਂ ਇੱਕ 8 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉ
Read More
July 5, 20220
97.94% ਰਿਹਾ PSEB 10ਵੀਂ ਦਾ ਨਤੀਜਾ, ਫਿਰੋਜ਼ਪੁਰ ਦੀ ਨੈਂਸੀ ਨੇ ਕੀਤਾ ਟੌਪ, ਦੂਜੇ-ਤੀਜੇ ਨੰਬਰ ‘ਤੇ ਸੰਗਰੂਰ ਦੀਆਂ ਧੀਆਂ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ। ਨਤੀਜਿਆਂ ਮੁਤਾਬਕ ਇਸ ਸਾਲ 10ਵੀਂ ਦੀ ਪ੍ਰੀਖਿਆ ਵਿੱਚ ਰੈਗੂਲਰ ਵਿਦਿਆਰਥੀ 311545 ਸੀ, ਜਿਨ੍ਹਾਂ ਵਿੱਚ 396
Read More
Comment here