ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰੂਹਰਸਹਾਏ ਤੋਂ ਆ ਰਹੀ ਹੈ ਕਿ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਪਿੰਡ ਮੋਹਨ ਕੇ ਨਜਦੀਕ ਪਿਕਅਪ ਗੱਡੀ ਅਤੇ ਟਰਾਲੇ ਵਿਚਾਲੇ ਇੱਕ ਭਿਆਨਕ ਸੜਕੀ ਹਾਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਛੋਟਾ ਹਾਥੀ ਗੁਰੂ ਹਰਸਹਾਏ ਤੋਂ ਵੇਟਰਾਂ ਨਾਲ ਭਰ ਕੇ ਜਲਾਲਾਬਾਦ ਏਰੀਏ ਨੂੰ ਜਾ ਰਿਹਾ ਸੀ ਕਿ ਮੋਹਣ ਕੇ ਨਜਦੀਕ ਟਰਾਲੇ ਦੇ ਨਾਲ ਇਸ ਦੀ ਟੱਕਰ ਹੋ ਗਈ ਜਿਸ ਵਿੱਚ ਕਾਫੀ ਜਾਨੀ ਨੁਕਸਾਨ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਕਰੀਬ ਅੱਠ ਦਸ ਮੌਤਾਂ ਹੋ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਪਾ ਰਹੀ ਹੈ |
ਪੰਜਾਬ ‘ਚ ਵੱਡਾ ਹਾਦਸਾ ਕਰੀਬ 10 ਲੋਕਾਂ ਦੀ ਹੋਈ ਮੌਤ,ਪਿਆ ਚੀਕ ਚਿਹਾੜਾ,ਨਹੀਂ ਦੇਖਿਆ ਜਾ ਰਿਹਾ ਦੇਹਾਂ ਦਾ ਹਾਲ

Related tags :
Comment here