ਪਟਿਆਲਾ ਪੁਲਿਸ ਦੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਨੈਬ ਤਹਿਸੀਲਦਾਰ ਅੱਜ ਤ੍ਰਿਪੜੀ ਇਲਾਕੇ ਦੇ ਵਿੱਚ ਪਤੰਗ ਵੇਚਣ ਵਾਲੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਜਿੱਥੇ ਚਾਇਟ ਡੋਰ ਖਿਲਾਫ ਜੋ ਮੁਹਿਮ ਜਾਰੀ ਕੀਤੀ ਹੋਈ ਹੈ ਉਸ ਤੇ ਕੱਲ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਜਿਸ ਤੋਂ 80 ਗੁੱਟ ਚਾਈਨਾ ਡੋਰ ਦੇ ਬਰਾਮਦ ਹੋਏ ਅਤੇ ਉਸ ਖਿਲਾਫ ਧਾਰਾ307 ਤਹਿਤ ਮਾਮਲਾ ਦਰਜ ਕੀਤਾ ਅਤੇ ਦੋਸ਼ੀ ਨੂੰ ਜੇਲ ਦਿੱਤਾ ਥਾਣਾ ਮੁਖੀ ਨੇ ਸਾਡੀ ਟੀਮ ਨਾਲ ਇਸ ਮੌਕੇ ਤੇ ਗੱਲਬਾਤ ਕਰਦੇ ਕਿਹਾ ਕਿ ਇਹ ਮੁਹਿੰਮ ਸਾਡੀ ਲਗਾਤਾਰ ਜਾਰੀ ਹੈ |
ਛਾਪੇਮਾਰੀ ਦੌਰਾਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ! ਚਾਈਨਾ ਡੋਰ ਦੇ 80 ਗੱਟੂ ਕੀਤੇ ਬਰਾਮਦ !

Related tags :
Comment here