ਪਟਿਆਲਾ ਦੇ ਅਰਬਨ ਇਸਟੇਂਟ ਫੇਸ 3 ਦੇ ਵਿੱਚ ਦਿਨ ਚੜਦਿਆਂ ਸਾਰ ਹੀ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਹਾਦਸੇ ਦੇ ਵਿੱਚ ਹੁਣ ਤੱਕ ਇਹ ਰਿਸ਼ਕਾ ਦੇ ਵਿੱਚ ਸਵਾਰ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ ਇਹ ਭਿਆਨਕ ਸੜਕ ਹਾਦਸਾ ਇੱਕ ਟਰਾਲੇ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਜਿਸ ਦੀ ਚਪੇਟ ਵਿੱਚ ਮੋਟਰਸਾਈਕਲ/ਸਕੂਟਰੀ ਅਤੇ ਈ-ਰਿਸ਼ਕਾ ਆਇਆ ਹੈ ਇ-ਰਿਸ਼ਕਾ ਸਵਾਰ ਵਿਆਕਤੀ ਜਦੋਂ ਇਸ ਸੜਕ ਹਾਦਸਾ ਵਾਪਰਿਆ ਤਾਂ ਉਹ ਇ-ਰਿਸ਼ਕੇ ਤੋਂ ਬਾਹਰ ਡਿੱਗ ਗਿਆ ਸੀ ਜਿਸ ਦੇ ਸਿਰ ਦੇ ਉੱਪਰ ਟਰਾਲਾ ਚੜ ਗਿਆ ਮ੍ਰਿਤਕ ਵਿਅਕਤੀ ਦੀ ਪਹਿਚਾਨ ਜਸਵੰਤ ਸਿੰਘ ਕ੍ਰਿਸ਼ਨਪੁਰਾ ਬਸਤੀ ਸੰਗਰੂਰ ਦੇ ਰਹਿਣ ਵਜੋਂ ਹੋਈ ਹੈ ਜਦ ਕਿ ਬਾਕੀ ਮ੍ਰਿਤਕਾਂ ਦੀ ਪਹਿਚਾਨ ਹਾਲੇ ਤੱਕ ਨਹੀਂ ਹੋ ਪਾਈ ਅਤੇ ਉਨਾਂ ਦੀਆਂ ਡੈਡ ਬੋਡੀਆਂ ਨੂੰ ਪਟਿਆਲਾ ਦੇ ਮੋਰਚਰੀ ਘਰ ਵਿਖੇ ਰੱਖਿਆ ਗਿਆ ਹੈ ਅਤੇ ਇਸ ਹਾਦਸੇ ਦੇ ਵਿੱਚ 2 ਜਨੇ ਹਲੇ ਵੀ ਜਖਮੀ ਨੇ ਜਿਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਐਮਰਜੇਂਸੀ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ |
ਭਿਆਨਕ ਸੜਕੀ ਹਾਦਸੇ ਦੀ ਖ਼ਬਰ,3 ਲੋਕਾਂ ਦੀ ਹੋਈ ਮੌਤ,ਬੇਕਾਬੂ ਟਰਾਲਾ ਬਣਿਆ ਕਾਲ
January 30, 20250
Related Articles
March 21, 20220
ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇਸਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ। ਉਨ੍ਹਾਂ ਦੀ ਚੋਣ ਸਰਬ ਸੰਮਤੀ ਨਾਲ
Read More
March 9, 20220
ਹਰਸਿਮਰਤ ਬਾਦਲ ਦਾ ਕੇਜਰੀਵਾਲ ‘ਤੇ ਨਿਸ਼ਾਨਾ, ‘ਦਿੱਲੀ ਦੀਆਂ ਹਕੂਮਤਾਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ’
ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿੱਖ ਤੇ ਪੰਜਾਬ ਵਿਰੋਧੀ ਕਿਹਾ। ਉਨ੍ਹਾਂ ਦੋਸ਼ ਲਗਾਏ ਹਨ ਕਿ ਦਿੱਲੀ ਤੋਂ ਆਉਣ ਵਾਲੀਆਂ ਹਕੂਮਤਾਂ ਨੇ ਹ
Read More
September 15, 20220
ਮਨੀ ਲਾਂਡਰਿੰਗ ਮਾਮਲੇ ‘ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ EOW ਨੇ 8 ਘੰਟੇ ਕੀਤੀ ਪੁੱਛਗਿੱਛ
ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਪਿੰਕੀ ਇਰਾਨੀ ਤੋਂ ਬੁੱਧਵਾਰ ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਕੀਤੀ ਗਈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ EOW ਨੇ 8 ਘੰਟੇ ਦੀ ਪੁੱਛਗਿ
Read More
Comment here