ਸਰਕਾਰੀ ਐਲੀਮੈਂਟਰੀ ਸਕੂਲ ਦੁਲੜ ਦੇ ਵਿੱਚ ਟੀਚਰ ਨਾ ਹੋਣ ਕਰਕੇ ਪਿੰਡ ਨਿਵਾਸੀਆਂ ਤੇ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਬਾਹਰ ਦਿੱਤਾ ਧਰਨਾ,ਸਰਕਾਰੀ ਐਲੀਮੈਂਟਰੀ ਸਕੂਲ ਦੁਲੜ ਵਿਖੇ ਸਕੂਲ ਵਿੱਚ ਟੀਚਰ ਨਾ ਹੋਣ ਤੇ ਲਗਾ ਸਕੂਲ ਨੂੰ ਜਿੰਦਾ ਸਮਾਨਾਂ ਦੇ ਨਾਲ ਲੱਗਦੇ ਪਿੰਡ ਦੂਲੜ ਵਿਖੇ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਾ ਲਗਾ ਕੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਬਿਠਾ ਦਿੱਤਾ।
ਸਾਡੇ ਸਕੂਲ ਵਿੱਚ 70 ਬੱਚੇ ਹਨ ਪਰ ਇੱਕ ਸਾਲ ਤੋਂ ਇੱਕ ਅਧਿਆਪਕ ਸਕੂਲ ਵਿੱਚ ਹੈ। ਇੱਕ ਦੀ ਹਾਜ਼ਰੀ ਫਰਜ਼ੀ ਲਗਾਈ ਜਾ ਰਹੀ ਹੈ।
ਸਕੂਲ ਵਿੱਚ ਅਧਿਆਪਕ ਪੂਰੇ ਕਰ ਦੇਵੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਅਧਿਆਪਕ ਪੂਰੇ ਨਹੀਂ ਕਰਦੇ ਰੋਜ਼ਾਨਾ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਅਸੀਂ ਇੱਕ ਸਾਲ ਤੋਂ ਸਕੂਲ ਦੇ ਅਧਿਆਪਕ ਅਧਿਆਪਕਾਂ ਲਈ ਪਿੰਡ ਵੱਲੋਂ ਲਿਖਤ ਸਕਾਇਤਾ ਕਰ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਲੋੜ ਹੈ ਸਰਕਾਰਾਂ ਨੂੰ ਜੋ ਵਾਅਦੇ ਲੋਕਾਂ ਨਾਲ ਕਰਦੀ ਹੈ ਉਹ ਪੂਰੇ ਕਰਨ ਦੀ ਪਿੰਡ ਵਾਸੀਆਂ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਸਕੂਲਾਂ ਦਾ ਮਾੜਾ ਹਾਲ ਹੈ।
Comment here