News

Ram Rahim ਦੀ ਪੈਰੋਲ ‘ਤੇ ਮਚਿਆ ਬਵਾਲ ਸਖ਼ਤ ਸ਼ਬਦਾਂ ‘ਚ ਬੋਲੇ ਗਰੇਵਾਲ,ਕਹਿੰਦੇ ਸਿੱਖਾਂ ਦੇ ਦੋਸ਼ੀ ਨੂੰ ਰਿਹਾ ਕਰ ਕਰਵਾਇਆ ਜਾਂਦਾ ਦੋਹਰੇ ਕਾਨੂੰਨ ਦਾ ਅਹਿਸਾਸ

ਅੰਮ੍ਰਿਤਸਰ, ਡੇਰੇ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪਰੋਲ ਦੇਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਮਲਕੀਤ ਸਿੰਘ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਹਨ ਉਹਨਾਂ ਨੂੰ ਅਜੇ ਤੱਕ ਰੋਲ ਨਹੀਂ ਦਿੱਤੀ ਜਾ ਰਹੀ ਉਹਨਾਂ ਕਿਹਾ ਕਿ ਸਰਕਾਰੋਂ ਇਹ ਸਿੱਖਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੰਗ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਬਲਾਤਕਾਰੀ ਡੇਰਾ ਮੁਖੀ ਨੂੰ ਸਿਆਸੀ ਲਾਹਾ ਲੈਣ ਲਈ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਕੀ ਸਾਬਿਤ ਕਰਨਾ ਚਾਹੀਦੀ ਹੈ ਉਹਨਾਂ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਲੈਣਾ ਚਾਹੀਦਾ । ਉਣਾ ਕਿਹਾ ਕਿ ਜਿਹੜਾ ਸਾਡੇ ਧਰਮ ਦੇ ਖਿਲਾਫ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਹੈ ਝੂਠੇ ਡੇਰਾ ਸੱਚਾ ਸੌਦਾ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ। ਜਦੋਂ ਕੋਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲਾਂ ਵਿੱਚ ਬੰਦ ਨੇ ਤੇ ਸਰਕਾਰਾ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਆ ਸਿੱਖ ਸੰਗਤਾਂ ਨੂੰ ਇੱਕ ਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਕਿ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘੱਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਇਹੋ ਜਿਹੇ ਪਖੰਡੀਆਂ ਨੂੰ ਪਰੋਲ ਦੇ ਕੇ ਬਾਰ-ਬਾਰ ਸਿੱਖ ਕੌਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਗੰਭੀਰ ਨੋਟਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇੱਕ ਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਸੇ ਦੀ ਗੱਲ ਕਰਕੇ ਤੇ ਪਰੋਲ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਵੋਟਾਂ ਵਾਸਤੇ ਜਾਂ ਆਪਣੇ ਜਿਹੜੇ ਆ ਉਹ ਕੰਮ ਚਲਾਓ ਕਰਨ ਵਾਸਤੇ ਆਪਣਾ ਹੱਥ ਖੰਡੇ ਵਰਤਦੇ ਆ ਪਰ ਜਿਹੜੇ ਬੰਦੀ ਸਿੱਖ ਜਿਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜੇਲ੍ਾਂ ਤੋਂ ਬਾਹਰ ਆਉਣ ਵਾਸਤੇ ਇਹਨਾਂ ਵਾਸਤੇ ਸਮਾਂ ਨਹੀਂ ਹੈ ਧਿਆਨ ਨਹੀਂ ਹੈ ਹੋਰ ਵੀ ਸਿੱਖਾਂ ਦੇ ਪੰਜਾਬੀਆਂ ਦੇ ਘੱਟ ਗਿਣਤੀਆਂ ਦੇ ਹੱਕ ਦੇਣ ਵਾਸਤੇ ਸਰਕਾਰ ਦਾ ਖਿਆਲ ਨਹੀਂ ਹੈ ਪਰ ਦਬਾਉਣ ਵਾਸਤੇ ਹਰ ਹੀਲਾ ਹਰ ਯਤਨ ਕੀਤਾ ਜਾਂਦਾ ਹੈ ਜਦੋਂ ਕਿ ਕੌਮ ਦਬਾਈ ਨਹੀਂ ਜਾ ਸਕਦੀ ਜੇ ਸਿੱਖ ਕੋਈ ਸ਼ਾਂਤ ਹੋਈ ਪ੍ਰਦਰਸ਼ਨ ਕਰਦੇ ਨੇ ਤੇ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਹਮਲੇ ਕਰਦੇ ਨੇ ਉਹਨਾਂ ਨੂੰ ਰੁਕਾਵਟਾਂ ਪਾਈਆਂ ਜਾਂਦੀਆਂ ਪਰ ਜਿਹੜੇ ਸਿੱਖੀ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਨਹੀਂ ਦਿੱਤੀ ਜਾਂਦੀ ਹੈ ਜਮਾਨਤ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਇਸ ਸਮੇਂ ਦੀਆਂ ਭੂਮਿਕਾ ਨੂੰ ਇਹਨਾਂ ਗੱਲਾਂ ਦਾ ਖਿਆਲ ਜਿਹੜਾ ਕਰਨਾ ਚਾਹੀਦਾ ਹੈ ਇਹਨਾਂ ਗੱਲਾਂ ਤੋਂ ਬਾਅ ਆਉਣਾ ਚਾਹੀਦਾ ਹੈ |

Comment here

Verified by MonsterInsights