ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਰਪੰਚ ਸੁਰਜੀਤ ਕੁਮਾਰ ਜੀ ਜੀਤੂ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ, ਅੱਜ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਵਿਖੇ ਸ਼ਮਸ਼ਾਨ ਘਾਟ ਦੇ ਰਹਿੰਦੇ ਕੰਮਾਂ ਦਾ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਉਦਘਾਟਨ ਕੀਤਾ ਗਿਆ, ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇੱਕ ਬਰਾਂਡਾ ਦੋ ਬਾਥਰੂਮ ਦੋ ਸ਼ੈਡ ਪਾਏ ਗਏ,ਅਤੇ ਅੱਜ ਸ਼ਮਸ਼ਾਨ ਘਾਟ ਚਾਰ ਦੀਵਾਰੀ, ਗੇਟ, ਲੋਕ ਟਹਿਲ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਇਸ ਮੌਕੇ ਤੇ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੱਧੂ ਦਾ ਧੰਨਵਾਦ ਕਰਦੇ ਹੋਏ, ਸੁਰਜੀਤ ਕੁਮਾਰ ਜੀਤੂ ਨੇ ਦੱਸਿਆ ਕਿ ਸਾਡੀ ਪੰਚਾਇਤ ਨੂੰ ਵਿਕਾਸ ਵਾਸਤੇ 10 ਲੱਖ ਲੱਖ ਰੁਪਏ ਦੀ ਗਰਾਂਟ ਦਿੱਤੀ, ਸੁਰਜੀਤ ਕੁਮਾਰ ਜੀ ਜੀਤੂ ਨੇ ਦੱਸਿਆ ਕਿ ਪਿਛਲੇ ਪੰਜਾਂ ਸਾਲਾਂ ਚ ਨਗਰ ਪੰਚਾਇਤ ਦੀਆਂ ਗਲੀਆਂ ਨਾਲੀਆਂ ਸੀਵਰੇਜ ਪੀਣ ਵਾਲੇ ਪਾਣੀ ਦਾ ਅਤੇ ਸਟਰੀਟ ਲਾਈਟਾਂ ਦਾ ਜੰਗੀ ਪੱਧਰ ਤੇ ਕੰਮ ਕਰਵਾਇਆ ਗਿਆ ਜਿਸ ਤੋਂ ਬਾਅਦ ਅੱਜ ਸ਼ਮਸ਼ਾਨ ਘਾਟ ਦੇ ਰਹਿੰਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ, ਇਸ ਮੌਕੇ ਤੇ ਸਰਪੰਚ ਨੇ ਦੱਸਿਆ ਕਿ ਨਗਰ ਪੰਚਾਇਤ ਦੀਆਂ ਗਲੀਆਂ ਵਿੱਚ ਸੋਲਰ ਲਾਈਟਾਂ ਲਗਾਈਆਂ ਜਾਣਗੀਆਂ ਜਿਸ ਨਾਲ ਹਰ ਗਲੀ ਦੇ ਵਿੱਚ ਚਾਨਣ ਰਹੇਗਾ, ਇਸ ਮੌਕੇ ਤੇ ਸਰਪੰਚ ਸੁਰਜੀਤ ਕੁਮਾਰ ਜੀਤੂ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ|
ਅੰਮ੍ਰਿਤਸਰ ਦੇ ਪਿੰਡ ਮਾਹਲ ਗ੍ਰਾਮ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਵਿਖੇ ਦੂਜੀ ਵਾਰ ਬਣੇ ਸਰਪੰਚ ਸੁਰਜੀਤ ਕੁਮਾਰ ਜੀਤੂ ਵੱਲੋਂ ਸ਼ਮਸ਼ਾਨ ਘਾਟ ਦੇ ਵਿਕਾਸ ਕਾਰਜ ਦਾ ਕੀਤਾ ਉਦਘਾਟਨ
January 28, 20250
Related Articles
April 13, 20220
ਪੰਜਾਬ ਕੈਬਨਿਟ ਨੇ ਅਨਾਜ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਦੇ ਛੇਤੀ ਗਠਨ ਦਾ ਕੀਤਾ ਸਵਾਗਤ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਚੱਲ ਰਹੀ ਖਰੀਦ ਲਈ ਸੁੰਗੜੇ ਹੋਏ ਅਨਾਜ ਦੇ ਮਾਪਦੰਡਾਂ ਨੂੰ ਮੁੜ ਵਿਚਾਰਨ ਦੀ ਸੂਬਾ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ
Read More
December 19, 20220
फतेहगढ़ साहिब की सेवा कर लौट रहे श्रद्धालुओं की गाड़ी दुर्घटनाग्रस्त, 3 की मौत, कई घायल
पंजाब में हर दिन सड़क हादसों में कीमती जानें जा रही हैं। बीती देर रात श्री फतेहगढ़ साहिब में एक दर्दनाक हादसा भी हो गया जिसमें 3 युवकों की मौत हो गई और कई घायल हो गए.
मिली जानकारी के अनुसार ये तीनों
Read More
January 25, 20250
ਤੇਜ ਰਫਤਾਰ ਕਾਰ ਨੇ ਕੁਚਲਿਆ ਇੱਕ ਵਿਅਕਤੀ, 120 ਦੀ ਰਫਤਾਰ ‘ਤੇ ਆ ਰਹੀ ਸੀ ਕਾਰ
ਜਲੰਧਰ ਦੇ ਭਾਰਗਵ ਕੈਂਪ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਕਾਰਨ ਹੋਈ ਤਬਾਹੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਡਰਾਈਵਰ ਨੇ ਸੜਕ ਕਿਨਾਰੇ ਖੜ੍ਹੇ ਇੱਕ ਪੈਦਲ ਯਾਤਰੀ ਨੂੰ ਆਟੋ ਦੀ ਉਡੀਕ ਵਿੱਚ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਇੰਨ
Read More
Comment here