ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ ਸਰਕਾਰੀ ਅਧਿਕਾਰੀਆਂ ਨੇ ਵੀ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਹੈ ਗਲਤੀਬਟਾਲਾ ਦੀ ਨਗਰ ਨਿਗਮ ਵੱਲੋਂ ਸੜਕਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਇਸੇ ਦੀ ਲੜੀ ਤਹਿਤ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਗਾਂਧੀ ਨਗਰ ਕੈਂਪ ਦੇ ਵਿੱਚ ਈਰਖਸ਼ਾ ਸਟੈਂਡ ਵੀ ਤੋੜਿਆ ਗਿਆ ਜਿਸ ਤੋਂ ਬਾਅਦ ਇਰਿਕਸ਼ਾ ਡਰਾਈਵਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਫੋਟੋਆਂ ਦੀ ਬੇਅਦਬੀ ਦੇ ਲਾਏ ਇਲਜ਼ਾਮ ਗੱਲਬਾਤ ਦੌਰਾਨ ਰਿਕਸ਼ਾ ਡਰਾਈਵਰਾਂ ਨੇ ਕਿਹਾ ਕਿ ਇਸ ਸਟੈਂਡ ਦਾ ਉਦਘਾਟਨ ਕੁਝ ਸਮਾਂ ਪਹਿਲਾਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਕਰਕੇ ਗਏ ਸਨ ਔਰ ਸਾਡਾ ਸਟੈਂਡ ਇੱਕ ਸਾਈਡ ਤੇ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਡੇ ਨਾਲ ਨਜਾਇਜ਼ ਕੀਤੀ ਹੈ ਸਾਡਾ ਸਟੈਂਡ ਤੇ ਤੋੜਿਆ ਹੀ ਪਰ ਸਟੈਂਡ ਤੇ ਲੱਗੇ ਧਾਰਮਿਕ ਚਿੰਨ ਵਾਲੇ ਫੋਟੋਆਂ ਨੂੰ ਵੀ ਮਿੱਟੀ ਚ ਰੋਲਿਆ ਜੋ ਕਿ ਸਰਾਸਰ ਗਲਤ ਹੈ ਧਾਰਮਿਕ ਫੋਟੋਆਂ ਦੀ ਕੀਤੀ ਗਈ ਹੈ ਬੇਅਦਬੀ ਦੂਸਰੇ ਪਾਸੇ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਗਲਤੀ ਹੋ ਸਕਦੀ ਹੈ ਉਹ ਮੌਕੇ ਤੇ ਮੌਜੂਦ ਨਹੀਂ ਸੀ।
ਨਗਰ ਨਿਗਮ ਦੇ ਅਧਿਕਾਰੀਆਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ, ਸਰਕਾਰੀ ਅਧਿਕਾਰੀਆਂ ਨੇ ਵੀ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਹੈ ਗਲਤੀ
January 21, 20250
Related Articles
August 8, 20240
ਬੇਰੁਜ਼ਗਾਰੀ ਬਣ ਰਹੀ ਹੈ ਨਸ਼ੇ ਦਾ ਮੁੱਖ ਕਾਰਨ ? ਆਰਥਿਕ ਤੰਗੀ ਅਤੇ ਰੋਜੀ ਰੋਟੀ ਕਮਾਉਣ ਖਾਤਰ ਨਸ਼ਾ ਵੇਚਣ ਨੂੰ ਹੋਇਆ ਮਜਬੂਰ !
ਏਸੀਪੀ ਨੌਰਥ ਦਮਨ ਵੀਰ ਸਿੰਘ ਨੇ ਕਿਹਾ ਕਿ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੂਬੇ 'ਚ ਚੌਕਸੀ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ 1 ਜਲੰਧਰ ਦੀ ਇੱਕ ਟੀਮ ਸੀਜੇਐਸ ਪਬਲਿਕ ਸਕੂਲ ਸਰਵਿਸ ਲੇਨ ਜੀ.ਟੀ ਰੋਡ ਜਲੰਧਰ ਨੇੜੇ ਮੌਜੂਦ ਸ
Read More
February 14, 20240
शंभू बॉर्डर पर किसान और पुलिस के बीच में घमासान !!
पंजाब के किसानों का दिल्ली कूच का आज (14 फरवरी) दूसरा दिन है। किसान शंभू और खनौरी बॉर्डर से हरियाणा में घुसने की कोशिशें जारी हैं। दिल्ली बॉर्डर पर आज भी जाम की स्थिति है। किसान मजदूर मोर्चा के कोऑर्ड
Read More
January 1, 20220
ਪੰਜਾਬ ‘ਚ ਅਗਲੇ ਦੋ ਦਿਨ ਪਵੇਗੀ ਕੜਾਕੇ ਦੀ ਠੰਢ, ਬਾਰਸ਼ ਨਾਲ ਬਦਲੇਗਾ ਮੌਸਮ ਦਾ ਮਿਜ਼ਾਜ
ਨਵੇਂ ਸਾਲ ਦੇ ਪਹਿਲੇ ਹਫਤੇ ਵਿੱਚ ਪੱਛਮੀ ਉੱਤਰੀ ਭਾਰਤ ਦੇ ਪੂਰਵ ਅਤੇ ਮੱਧ ਭਾਰਤ ਤੱਕ ਦੇ ਇਲਾਕਿਆਂ ਵਿੱਚ ਸ਼ੀਤ ਲਹਿਰ ਚੱਲਣ ਦਾ ਖਦਸ਼ਾ ਹੈ। ਤਾਪਮਾਨ ਵਿੱਚ ਗਿਰਾਵਟ ਦਾ ਦੌਰ ਤਿੰਨ ਜਨਵਰੀ ਤੱਕ ਜਾਰੀ ਰਹੇਗਾ। ਸ਼ੁੱਕਰਵਾਰ ਨੂੰ ਸਾਲ ਦੇ ਆਖਰੀ ਦਿਨ ਵੀ ਪਾ
Read More
Comment here