ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ ਸਰਕਾਰੀ ਅਧਿਕਾਰੀਆਂ ਨੇ ਵੀ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਹੈ ਗਲਤੀਬਟਾਲਾ ਦੀ ਨਗਰ ਨਿਗਮ ਵੱਲੋਂ ਸੜਕਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਇਸੇ ਦੀ ਲੜੀ ਤਹਿਤ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਗਾਂਧੀ ਨਗਰ ਕੈਂਪ ਦੇ ਵਿੱਚ ਈਰਖਸ਼ਾ ਸਟੈਂਡ ਵੀ ਤੋੜਿਆ ਗਿਆ ਜਿਸ ਤੋਂ ਬਾਅਦ ਇਰਿਕਸ਼ਾ ਡਰਾਈਵਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਫੋਟੋਆਂ ਦੀ ਬੇਅਦਬੀ ਦੇ ਲਾਏ ਇਲਜ਼ਾਮ ਗੱਲਬਾਤ ਦੌਰਾਨ ਰਿਕਸ਼ਾ ਡਰਾਈਵਰਾਂ ਨੇ ਕਿਹਾ ਕਿ ਇਸ ਸਟੈਂਡ ਦਾ ਉਦਘਾਟਨ ਕੁਝ ਸਮਾਂ ਪਹਿਲਾਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਕਰਕੇ ਗਏ ਸਨ ਔਰ ਸਾਡਾ ਸਟੈਂਡ ਇੱਕ ਸਾਈਡ ਤੇ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਡੇ ਨਾਲ ਨਜਾਇਜ਼ ਕੀਤੀ ਹੈ ਸਾਡਾ ਸਟੈਂਡ ਤੇ ਤੋੜਿਆ ਹੀ ਪਰ ਸਟੈਂਡ ਤੇ ਲੱਗੇ ਧਾਰਮਿਕ ਚਿੰਨ ਵਾਲੇ ਫੋਟੋਆਂ ਨੂੰ ਵੀ ਮਿੱਟੀ ਚ ਰੋਲਿਆ ਜੋ ਕਿ ਸਰਾਸਰ ਗਲਤ ਹੈ ਧਾਰਮਿਕ ਫੋਟੋਆਂ ਦੀ ਕੀਤੀ ਗਈ ਹੈ ਬੇਅਦਬੀ ਦੂਸਰੇ ਪਾਸੇ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਗਲਤੀ ਹੋ ਸਕਦੀ ਹੈ ਉਹ ਮੌਕੇ ਤੇ ਮੌਜੂਦ ਨਹੀਂ ਸੀ।
ਨਗਰ ਨਿਗਮ ਦੇ ਅਧਿਕਾਰੀਆਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ, ਸਰਕਾਰੀ ਅਧਿਕਾਰੀਆਂ ਨੇ ਵੀ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਹੈ ਗਲਤੀ
January 21, 20250
Related Articles
December 4, 20210
ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਅੱਜ, ਤੈਅ ਹੋਵੇਗੀ ਅੱਗੇ ਦੀ ਰਣਨੀਤੀ
ਸਿੰਘੂ ਬਾਰਡਰ ‘ਤੇ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ 11 ਵਜੇ ਹੋਵੇਗੀ। ਮੀਟਿੰਗ ਵਿੱਚ ਕਿਸਾਨ ਆਗੂ ਅੱਗੇ ਦੀ ਰਣਨੀਤੀ ਤੈਅ ਕਰਨਗੇ। ਘੱਟੋ-ਘੱਟ ਸਮਰਥਨ ਮੁੱਲ ‘ਤੇ ਕਮੇਟੀ ਦੇ ਗਠਨ ਲਈ ਕੇਂਦਰ ਸਰਕਾਰ ਨੂੰ ਪੰਜ ਨਾਂ ਭੇਜਣ ਬਾਰੇ ਫੈਸਲਾ ਲਿਆ ਜ
Read More
October 19, 20240
ਘਰਵਾਲੀ ਦੇ ਜਨਮ ਦਿਨ ਤੇ ਮੰਗਵਾਇਆ ਸੀ ਕੇਕ ਜਦੋਂ ਖੋਲ੍ਹਿਆ ਡੱਬਾ ਤਾਂ ਦੇਖੋ ਵਿਚੋਂ ਕੀ ਨਿਕਲਿਆ !
ਪਟਿਆਲਾ ਦੇ ਮਸ਼ਹੂਰ CAKE ਐਂਡ BAKE ਪਤਨੀ ਦੇ ਜਨਮਦਿਨ ਮੌਕੇ ਪਤੀ ਵੱਲੋਂ ONLINE ZOMATO ਜਰੀਏ ਮੰਗਵਾਇਆ CAKE ਖ਼ਰਾਬ ਨਿਕਲਿਆ ਹੈ ਦੱਸ ਦੇਈਏ ਕੀ ਪਰਿਵਾਰ ਵੱਲੋਂ ਆਹ CAKE 370 ਰੁਪਏ ਦਾ ਮੰਗਵਾਇਆ ਗਿਆ ਸੀ ਜਿਸ ਵਿੱਚ ਫੰਗਸ ਨਿਕਲੀ ਹੈ ਜਿਸਤੋ ਬਾਅਦ
Read More
November 11, 20220
Stars like Siddhant, Raju died of heart attack during workout, know the reason
TV actor Siddhant Veer Suryavanshi suffered a heart attack while working out at the gym today, after which he was rushed to the hospital, where he was declared brought dead. Before him, comedian Raju
Read More
Comment here