ਕੈਨੇਡਾ ਤੋਂ ਆਏ ਦਿਨੀਂ ਪੰਜਾਬੀ ਨੋਜਵਾਨਾਂ ਦੀ ਮੋਤ ਦੀਆਂ ਖਬਰਾਂ ਦਾ ਸਿਲਸਿਲਾ ਬਦਸਤੂਰ ਜਾਰੀ ਏ ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਤੋਂ ਸਾਹਮਣੇ ਆਇਆ ਜਿਥੋਂ ਦੇ 24 ਸਾਲਾਂ ਨੋਜਵਾਨ ਸੱਤਪਾਲ ਦੀ ਭੇਦਭਰੀ ਹਾਲਤ ਵਿੱਚ ਮੋਤ ਹੋ ਗਈ ਏ ਮਿਰਤਕ ਦੀ ਲਾਸ਼ ਕਾਰ ਵਿੱਚੋਂ ਮਿਲੀ ਏ ਸਤਪਾਲ ਦੀ ਮੋਤ ਦੀ ਖ਼ਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਵਿੱਚ ਏ ਸਤਪਾਲ ਸਿੰਘ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਗਿਆ ਸੀ ਉਥੇ ਵਿਨੀਪੈਗ ਵਿਖੇ ਰਹਿ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਿਹਾ ਸੀ ਮਿਰਤਕ ਸੱਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੱਤਪਾਲ ਦੇ ਪਿਤਾ ਦੀ ਛੋਟੇ ਹੁੰਦਿਆਂ ਹੀ ਮੋਤ ਹੋ ਗਈ ਸੀ ਪਰਿਵਾਰ ਵੱਲੋਂ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਪਾਲਿਆ ਗਿਆ ਅਤੇ ਸੁਨਹਿਰੇ ਭਵਿੱਖ ਲਈ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਜਿਥੋਂ ਹੁਣ ਉਸਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਏ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਆਪਣੇ ਪੁੱਤ ਦੀ ਲਾਸ਼ ਮੰਗਵਾ ਕੇ ਦੇਣ ਦੀ ਮੰਗ ਕੀਤੀ ਏ ਤਾਂ ਜ਼ੋ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ|
ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਨੋਜਵਾਨ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ ਵਿੱਚ ਹੋਈ ਮੌਤ
January 21, 20250
Related tags :
#CanadaNews #JusticeForYouth #SupportForFamily
Related Articles
August 10, 20240
ਹੁਣ ਥੋੜ੍ਹੇ ਪੈਸਿਆਂ ਦੇ ਲਾਲਚ ਵਿੱਚ ਹੋਟਲਾਂ ਵਿਚ ਕੁੜੀਆਂ ਨਾਲ ਹੋ ਰਹੇ ਗ਼ਲਤ ਕੰਮ |
ਹੁਣ ਥੋੜ੍ਹੇ ਪੈਸਿਆਂ ਦੇ ਲਾਲਚ ਵਿਚ ਹੋਟਲਾਂ ਵਿਚ ਕੁੜੀਆਂ ਨਾਲ ਹੋ ਰਹੇ ਬ/ਲਾ......
ਪਵਨ ਨਾਂ ਦਾ ਵਿਅਕਤੀ 14 ਸਾਲ ਦੀ ਲੜਕੀ ਨੂੰ ਧੋਖਾ ਦੇ ਕੇ ਇਕ ਹੋਟਲ ਵਿਚ ਲੈ ਗਿਆ ਅਤੇ ਲੜਕੀ ਦੀ ਆਈਡੀ ਚੈੱਕ ਕਰਨ ਦੇ ਬਾਵਜੂਦ ਹੋਟਲ ਮਾਲਕ ਨੇ ਉਸ ਨੂੰ ਹੋਟਲ
Read More
March 14, 20240
पूर्व. स्वास्थ्य अधिकारी डाॅ. अकाली दल में शामिल हो सकते हैं लखवीर सिंह
लोकसभा चुनाव से पहले पंजाब की राजनीति से जुड़ी बड़ी खबर सामने आ रही है. EX को धाकदार अधिकारी के नाम से जाना जाता है। स्वास्थ्य अधिकारी डाॅ. राजनीति में आ सकते हैं लखवीर सिंह! प्राप्त जानकारी के अनुसार
Read More
December 19, 20220
Attack on AAP leader in office, serious head injuries, case registered
An Aam Aadmi Party leader was attacked with an iron chain in his office in Phillaur, a constituency of Jalandhar district, and he was injured. Due to this, the AAP leader suffered serious injuries on
Read More
Comment here