ਤਰਨਤਾਰਨ ਜਿਲਾ ਅੰਦਰ ਕਿਸਾਨਾ ਵੱਲੋ ਆਪਣੇ ਖੇਤਾਂ ਵਿਚ ਗੋਭੀ ਦੀ ਫਸਲ ਲਗਾਈ ਗਾਈ ਸੀ ।ਇਸ ਕਰਕੇ ਹੁਣ ਚਲ ਰਹੇ ਵਿਆਹਾਂ ਦੇ ਸੀਜਨ ਵਿਚ ਪਕੌੜੇ ਬਣਾਉਣ ਦੇ ਕੰਮ ਆਉਦੀ ਹੈ ।ਇਥੋ ਤਕ ਪੰਜਾਬ ਅੰਦਰ ਰੈਲੀਆ,ਧਾਰਮਿਕ ਸਮਾਗਮ ਵਿੱਚ, ਖੁਸੀਆ ਦੇ ਪ੍ਰੋਗਰਾਮਾਂ ਵਿੱਚ ਲੋਕਾ ਦੇ ਮਨਪਸੰਦ ਪਕੌੜੇ ਖਾਣ ਹਮੇਸ਼ਾ ਹੀ ਗੋਭੀ ਹੀ ਵਰਤੋ ਆਉਦੀ ਹੈ ।
ਹੁਣ ਸਬਜੀ ਮੰਡੀਆ ਵਿਚ ਗੋਭੀ ਦੋ ਰੁਪਏ ਕਿੱਲੋ ਤਕ ਨਹੀ ਵਿਕ ਰਹੀ ਨੁੰ ਵੇਖ ਕੇ ਕਿਸਾਨਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਗੋਭੀ ਪੁਟਾਈ ਦੀ ਲੇਬਰ ਦੇ ਪੈਸੇ ਵੀ ਨਹੀ ਪੂਰੇ ਹੁੰਦੇ ਹਨ | ਜਿਹਨੀ ਲੇਬਰ ਆਉਦੀ ਹੈ ਉਸ ਤੋ ਘੱਟ ਦੇ ਰੇਟ ਵਿਕ ਰਹੀ ਹੈ। ਜਿਸ ਦੀ ਤਾਜੀ ਮਿਸਾਲ ਤਰਨਤਾਰਨ ਨੇੜੇ ਪਿੰਡ ਕਲਾ ਨੇੜੇ ਕਿਸਾਨ ਲਖਵਿੰਦਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਦੇ ਹੋਏ ।