ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸਨੇ ਦੋ ਦਿਨ ਪਹਿਲਾਂ ਹੀ ਬਟਾਲਾ ਦੇ ਸੰਜੈ ਲਾਟਰੀ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਜਿਸ ਵਿਚੋਂ 15 ਲੱਖ ਦਾ ਇਨਾਮ ਲੱਗ ਗਿਆ ਜਿਸਤੋ ਬਾਅਦ ਦੀਪਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਦੀਪਕ ਨੇ ਕਿਹਾ ਕਿ ਰੱਬ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਇਕ ਰੁਪਏ ਦਾ ਕਰੋੜ ਵੀ ਬਣਾ ਸਕਦਾ ਹੈ ਉਸਨੇ ਕਿਹਾ ਕਿ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਇਹਨਾਂ ਪੈਸਿਆਂ ਨੂੰ ਜਰੂਰਤ ਵਾਲੀ ਜਗ੍ਹਾ ਖਰਚ ਕਰਨਗੇ | ਓਥੇ ਹੀ ਉਸਦੇ ਦੋਸਤ ਨੇ ਕਿਹਾ ਕਿ ਇਨਾਮ ਲੱਗਣ ਤੋਂ ਬਾਅਦ ਦੀਪਕ ਨੇ ਸਭ ਤੋਂ ਪਹਿਲਾਂ ਉਸਨੂੰ ਫੋਨ ਕੀਤਾ ਹੁਣ ਤਾਂ ਪਾਰਟੀ ਕਰਨਗੇ ਓਥੇ ਸੰਜੈ ਲਾਟਰੀ ਸਟਾਲ ਦੇ ਮਾਲਿਕ ਨੇ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਕਰੋੜਾਂ ਸਮੇਤ ਲੱਖਾਂ ਦੇ ਕਈ ਇਨਾਮ ਲੱਗੇ ਹਨ |
ਰੱਬ ਜਦੋ ਵੀ ਦਿੰਦਾ ਛੱਪੜ ਪਾੜ ਕੇ ਦਿੰਦਾ ਹੈ,100 ਰੁਪਏ ਦੀ ਲਾਟਰੀ ਵਿਚੋਂ ਨਿਕਲਿਆ 15 ਲੱਖ ਰੁਪਏ ਦਾ ਇਨਾਮ
January 15, 20250
Related Articles
January 17, 20240
पंजाब में ठंड ने तोड़े सारे रिकॉर्ड, – पारा 2 डिग्री पहुंचा; बारिश के बाद ही राहत मिलेगी
पंजाब में कोहरा और कड़ाके की ठंड अपने चरम पर है. मंगलवार की सुबह अधिकांश जिलों में घना कोहरा छाया रहा और शीतलहर चली. मंगलवार को दूसरे दिन भी नवांशहर का न्यूनतम तापमान माइनस (-0.4 डिग्री) रहा। सोमवार क
Read More
May 2, 20210
ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆਂ ਨਵੀਆਂ Guidelines
ਕੋਰੋਨਾ ਪੂਰੀ ਦੁਨੀਆ ਵਿਚ ਕਹਿਰ ਢਾਹ ਰਿਹਾ ਹੈ। ਭਾਰਤ ਦੇ ਲਗਭਗ ਸਾਰੇ ਦੇਸ਼ ਇਸ ਤੋਂ ਬਹੁਤ ਵੱਧ ਪ੍ਰਭਾਵਿਤ ਹਨ ਤੇ ਪੰਜਾਬ ਵਿਚ ਰੋਜ਼ਾਨਾ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਨਵੀ
Read More
April 29, 20230
रोहतक में SBI बैंक के कैशियर से लूट, 25 हजार कैश और सोने की चेन चुरा ले गए लुटेरे
हरियाणा के रोहतक में बदमाशों ने एसबीआई बैंक के कैशियर से मारपीट कर लूट की घटना को अंजाम दिया है. घटना उस वक्त हुई जब वह कार से क्रेडिट कार्ड लेने गए थे। इसी बीच कुछ युवकों ने पहले उसका नाम पूछा और फिर
Read More
Comment here