ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅੱਜ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਚੰਗੇ ਸੁਭਾਅ ਦੇ ਮਾਲਕ ਸਨ ਅਤੇ ਉਹ ਹਰ ਵਿਅਕਤੀ ਦੇ ਨਾਲ ਮਿਲ ਜੁਲ ਕੇ ਰਹਿੰਦੇ ਸਨ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਸਨ ਅਤੇ ਉਨਾਂ ਦੇ ਜਾਨ ਨਾਲ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਦਾ ਉਹਨਾਂ ਦੇ ਨਾਲ ਬਹੁਤ ਹੀ ਚੰਗੇ ਸਬੰਧ ਸਨ।
ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਬਿਕਰਮ ਮਜੀਠੀਆ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ ਸਾਰਿਆਂ ਨਾਲ ਮਿਲ-ਜੁਲ ਕੇ ਰਹਿਣ ਵਾਲੇ ਸਨ ਗੁਰਪ੍ਰੀਤ ਗੋਗੀ
January 15, 20250
Related Articles
March 4, 20240
चंडीगढ़ के सीनियर डिप्टी मेयर और डिप्टी मेयर का चुनाव आज, मेयर कुलदीप कुमार होंगे रिटर्निंग ऑफिसर
चंडीगढ़ में सीनियर डिप्टी मेयर और डिप्टी मेयर के लिए आज चुनाव होंगे. सेक्टर-17 स्थित नगर निगम भवन में सुबह 10 बजे मतदान होगा. ये हैं चुनाव के रिटर्निंग ऑफिसर कुलदीप कुमार. उन्हीं की देखरेख में ये चुना
Read More
January 2, 20230
In Jalandhar, the neighbors threw the young man from the second floor, the leg-shoulder bone was broken
A young man who was partying on the roof in Lam village of Jalandhar city in Punjab was pushed by the neighbors from the second floor of the house. This broke his leg and shoulder bone. It is being to
Read More
December 22, 20210
ਸਰਕਾਰ ਨੇ ਓਮੀਕਰੋਨ ਨੂੰ ਲੈ ਕੇ ਰਾਜਾਂ ਨੂੰ ਲਿਖੀ ਚਿੱਠੀ, ‘ਲੋਕਲ ਤੇ ਜ਼ਿਲ੍ਹਾ ਪੱਧਰ ‘ਤੇ ਸਖ਼ਤੀ ਦੀ ਲੋੜ’
ਓਮੀਕਰੋਨ ਦੇ ਮਾਮਲੇ ਦੇਸ਼ ਵਿੱਚ 200 ਤੋਂ ਪਾਰ ਹੋਣ ਵਿਚਕਾਰ ਸਿਹਤ ਮੰਤਰਾਲਾ ਨੇ ਰਾਜਾਂ ਤੇ ਯੂ. ਟੀਜ਼. ਨੂੰ ਚੌਕਸ ਹੋਣ ਲਈ ਚਿੱਠੀ ਲਿਖੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰ ਵਿੱਚ ਕਿਹਾ ਹੈ ਕਿ ਓਮੀਕ੍ਰੋਨ, ਡੈਲਟਾ ਨਾਲੋਂ ਘੱਟ ਤੋਂ
Read More
Comment here