ਬੰਗਾ ਦੇ ਐਸ ਐਨ ਕਾਲਜ ਵਿੱਚ ਸੁਪਰ ਮੈਡੀਕਲ ਕਰਕੇ ਕਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਪੜ੍ਹਾਈ ਕਰਨ ਦੇ ਲਈ 2022 ਵਿੱਚ ਪਹੁੰਚੇ ਸਨ ਦੋ ਸਾਲ ਦੀ ਡਿਗਰੀ 22 ਦਸੰਬਰ 2024 ਨੂੰ ਪੂਰੀ ਕਰਨ ਉਪਰੰਤ ਬਹੁਤ ਖੁਸ਼ੀ ਵਿੱਚ ਸਨ।
ਇਹ ਚਾਰ ਦੋਸਤ ਟੋਰਾਂਟੋ ਤੋਂ ਸਾਰਨੀਆਂ ਸ਼ਹਿਰ ਨੂੰ ਗੱਡੀ ਵਿੱਚ ਜਾ ਰਹੇ ਸਨ ਹਰਸ਼ਪ੍ਰੀਤ ਸਿੰਘ ਪਿਛਲੀ ਸੀਟ ਉੱਤੇ ਬੈਠਾ ਸੀ ਗੱਡੀ ਜਦੋਂ ਐਕਸੀਡੈਂਟ ਹੋਈਆ ਤਾਂ ਗੱਡੀ ਸਨਰੂਫ ਵਾਲੀ ਹੋਣਕਾਰਨ ਵਿੱਚੋਂ ਬਾਹਰ ਨਿਕਲ ਕੇ ਡਿੱਗ ਪਿਆ ਜਿਸ ਦੇ ਸਿਰ ਵਿੱਚ ਸੱਟ ਲੱਗੀ ਤੇ ਮੌਕੇ ਤੇ ਹੀ ਮੌਤ ਹੋ ਗਈ ਇਹ ਸਾਰੀ ਜਾਣਕਾਰੀ ਹਰਸ਼ ਪ੍ਰੀਤ ਸਿੰਘ ਦੇ ਚਾਚਾ ਜੀ ਐਡਵੋਕੇਟ ਗੁਰਦਿਆਲ ਸਿੰਘ ਵੱਲੋਂ ਦਿੱਤੀ ਗਈ |