ਗੁਰਦਾਸਪੁਰ ਸ਼ਹਿਰ ਦੀ ਵੱਖਰੀ ਹੀ ਦਿੱਖ ਨਜ਼ਰ ਆ ਰਹੀ ਹੈ । ਸ਼ਹਿਰ ਦੇ ਸਾਰੇ ਮੁੱਖ ਚੌਂਕ ਲਾਈਟਾਂ ਅਤੇ ਕੇਸਰੀ ਆ ਝੰਡਿਆਂ ਨਾਲ ਸਜਾ ਦਿੱਤੇ ਗਏ ਹਨ। ਦੁਕਾਨਾਂ ਦੇ ਬਾਹਰ ਅਤੇ ਘਰਾਂ ਦੇ ਚੁਬਾਰਿਆਂ ਤੇ ਵੀ ਕੇਸ ਰਿਹਾ ਝੰਡੇ ਹੀ ਨਜ਼ਰ ਆ ਰਹੇ ਹਨ। ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਦੀ ਪਹਿਲੀ ਸਾਲਗਿਰਹ ਧੂਮਧਾਮ ਨਾਲ ਮਨਾਈ ਜਾ ਰਹੀ ਹ ਤੇ ਇਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਦੁਪਹਿਰ ਬਾਅਦ ਸਾਰੇ ਸ਼ਹਿਰ ਵਿੱਚ ਪਿਛਲੇ ਸਾਲ ਵਾਂਗ ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਰੇ ਗੁੰਜਨਗੇ। ਪਿਛਲੇ ਸਾਲ ਇਹ ਸ਼ੋਭਾ ਯਾਤਰਾ ਇੰਨੀ ਵਿਸ਼ਾਲ ਸੀ ਕਿ ਪੰਜ ਕਿਲੋਮੀਟਰ ਤੱਕ ਕੇਸਰੀ ਝੰਡੇ ਹੀ ਨਜ਼ਰ ਆ ਰਹੇ ਸਨ ਤੇ ਇਸ ਵਾਰ ਵੀ ਸ਼ੋਭਾ ਯਾਤਰਾ ਨੂੰ ਵਿਸ਼ਾਲ ਬਣਾਉਣ ਲਈ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਅਹੁਦੇਦਾਰਾਂ ਵੱਲੋਂ ਭਰਪੂਰ ਮਿਹਨਤ ਕੀਤੀ ਗਈ ਹੈ। ਦੁਪਹਿਰ ਬਾਅਦ ਸ਼ਹਿਰ ਵਿੱਚ ਵੱਖਰਾ ਹੀ ਮੁੱਖ ਮਾਹੌਲ ਨਜ਼ਰ ਆਏਗਾ।
ਸੱਜ ਗਏ ਸ਼ਹਿਰ ਦੇ ਸਾਰੇ ਚੌਰਾਹੇ, ਦੁਪਹਿਰ ਬਾਅਦ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜੇਗਾ ਸਾਰਾ ਗੁਰਦਾਸਪੁਰ
January 11, 20250
Related Articles
December 6, 20240
ਡਾ.ਬੀ.ਆਰ.ਬੇਂਡਕਰ ਦਾ 69ਵਾਂ ਸ਼ਰਧਾਂਜਲੀ ਸਮਾਗਮ ਮਨਾਇਆ
ਅੱਜ ਦੇਸ਼ ਭਰ ਵਿੱਚ ਡਾ.ਬੀ.ਆਰ.ਬੇਂਡਕਰ ਦੇ 69ਵੇਂ ਸ਼ਰਧਾਂਜਲੀ ਸਮਾਗਮ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਆਪ ਪਾਰਟੀ ਦੇ ਵਰਕਰਾਂ ਨੇ ਮਿਲ ਕੇ ਡਾ.ਬੀ.ਆਰ.ਬੇਂਡਕਰ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਸਮਾਗਮ ਮਨਾਇਆ। ਇਸ ਦੌਰਾ
Read More
February 10, 20240
यूपी में क्यों नहीं चली दो लड़कों की दोस्ती,जानिए इनकी दोस्ती टूटने की पूरी कहानी।
लोकसभा चुनाव जैसे- जैसे पास आ रही है इसके लेकर सरगर्मियां तेज हो गई हैं. यूपी में भाजपा और रालोद की बढ़ती नजदीकियों का सबसे बड़ा झटका सपा को पश्निमी यूपी में लगेगा. सपा,रालोद के साथ मिलकर जाट, यादव व
Read More
November 6, 20200
Bengaluru News: Seven women rescued as prostitution racket busted in the city
The City Crime Branch (CCB) raided Shivas Stays Deluxe lodge...
Six persons were held and seven women were rescued after the Bengaluru crime branch busted a prostitution racket in the Cottonpet area,
Read More
Comment here