ਘਟਨਾ ਜ਼ਿਲ੍ਹਾ ਜਲੰਧਰ ਦੇ ਫਿਲੋਰ ਦੀ ਹੈ ਜਿੱਥੇ ਸਵੇਰੇ ਸਵੇਰੇ ਇੱਕ ਸਵਾਰੀਆਂ ਨਾਲ ਭਰੀ ਬੱਸ ਜਦੋਂ ਫਿਲੋਰ ਵਿਖੇ ਪੁੱਜੀ ਤਾਂ ਧੁੰਦ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਬਿਲਕੁਲ ਹਵਾ ਵਿੱਚ ਲਟ ਗਈ ਇਸ ਮੌਕੇ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਇਹ ਤਸਵੀਰਾਂ ਅਤੇ ਦੇਖੋ ਕਿ ਕਿਸ ਤਰ੍ਹਾਂ ਸਵਾਰੀਆਂ ਨੂੰ ਰੱਬ ਨੇ ਹੱਥ ਦੇ ਕੇ ਰੱਖਿਆ |
ਅੱਗੇ ਜਾ ਰਹੀ ਰੋਡਵੇਜ਼ ਦੀ ਬੱਸ,ਨੂੰ ਵੋਲਵੋ ਨੇ ਮਾਰੀ ਟੱਕਰ,ਪੁਲ ਤੋਂ ਹੇਠਾਂ ਹਵਾ ਚ ਲਟਕੀ ਸਵਾਰੀਆਂ ਨਾਲ ਭਰੀ ਬੱਸ
January 10, 20250
Related Articles
February 12, 20240
मथुरा से रालोद या बीजेपी कौन लड़ेगा चुनाव? दिलचस्प जवाब दिया सांसद हेमा मालिनी ने
राष्ट्रीय लोकदल के अध्यक्ष जयंत चौधरी ने एनडीए गठबंधन में जाने का एलान कर दिया है. वहीं रालोद के बीजेपी के साथ गठबंधन होने से विपक्षी दलों के इंडिया गठबंधन को झटका लगा है. सूत्रों की मानें तो बीजेपी न
Read More
July 30, 20220
ਮਾਮਲਾ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਦੀ ਮਾਰਕੁਟਾਈ ਦਾ, PRTC ਧਰਨਾਕਾਰੀਆਂ ਨੇ ਧਾਰਾ ਵਧਾਉਣ ਦੀ ਰੱਖੀ ਮੰਗ
ਬਰਨਾਲਾ ਪੀਆਰਟੀਸੀ ਡਿਪੂ ਦੇ ਮੋਗਾ ਨੂੰ ਜਾਣ ਵਾਲੀ ਬੱਸ ਚਾਲਕ ਤੇ ਕੰਡਕਟਰ ਦੀ ਹੋਈ ਮਾਰਕੁਟਾਈ ਦੇ ਮਾਮਲੇ ਵਿਚ ਬਰਨਾਲਾ ਬੱਸ ਅੱਡੇ ਦੇ ਅੱਗੇ ਬੱਸਾਂ ਖੜ੍ਹੀ ਕਰ ਕੇ ਕੁਝ ਸਮੇਂ ਲਈ ਬੱਸ ਅੱਡਾ ਬੰਦ ਕਰਨ ਤੋਂ ਬਾਅਦ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਵਿਉਂ
Read More
October 12, 20210
ਪੰਜਾਬ ਕਾਂਗਰਸ ‘ਚ ਮਚੇ ਘਮਾਸਾਨ ਵਿਚਕਾਰ 14 ਅਕਤੂਬਰ ਨੂੰ ਸਿੱਧੂ ਤੇ ਰਾਵਤ ਦਰਮਿਆਨ ਮੁਲਾਕਾਤ
ਕਾਂਗਰਸ ਵਿਚ ਮਚੇ ਘਮਾਸਾਨ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 14 ਅਕਤੂਬਰ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਦੇ ਸੀਨੀਅਰ ਆਗੂ ਵੇਣੂਗੋਪਾਲ ਨਾਲ ਮੁਲਾਕਾਤ ਕਰਨਗੇ। ਹਰੀਸ਼ ਰਾਵਤ ਨੇ ਟਵੀਟ ਕਰਕੇ ਇਸ ਦੀ
Read More
Comment here