News

ਅੱਗੇ ਜਾ ਰਹੀ ਰੋਡਵੇਜ਼ ਦੀ ਬੱਸ,ਨੂੰ ਵੋਲਵੋ ਨੇ ਮਾਰੀ ਟੱਕਰ,ਪੁਲ ਤੋਂ ਹੇਠਾਂ ਹਵਾ ਚ ਲਟਕੀ ਸਵਾਰੀਆਂ ਨਾਲ ਭਰੀ ਬੱਸ

ਘਟਨਾ ਜ਼ਿਲ੍ਹਾ ਜਲੰਧਰ ਦੇ ਫਿਲੋਰ ਦੀ ਹੈ ਜਿੱਥੇ ਸਵੇਰੇ ਸਵੇਰੇ ਇੱਕ ਸਵਾਰੀਆਂ ਨਾਲ ਭਰੀ ਬੱਸ ਜਦੋਂ ਫਿਲੋਰ ਵਿਖੇ ਪੁੱਜੀ ਤਾਂ ਧੁੰਦ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਬਿਲਕੁਲ ਹਵਾ ਵਿੱਚ ਲਟ ਗਈ ਇਸ ਮੌਕੇ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਇਹ ਤਸਵੀਰਾਂ ਅਤੇ ਦੇਖੋ ਕਿ ਕਿਸ ਤਰ੍ਹਾਂ ਸਵਾਰੀਆਂ ਨੂੰ ਰੱਬ ਨੇ ਹੱਥ ਦੇ ਕੇ ਰੱਖਿਆ |

Comment here

Verified by MonsterInsights