ਬੀਤੇ ਦਿਨ ਅਸਾਮ ਦੇ ਗੁਹਾਟੀ ਨਜ਼ਦੀਕ ਸੜਕ ਦੇ ਨਿਰਮਾਣ ਚ ਕੰਮ ਕਰ ਰਹੇ ਫੌਜ ਦੇ ਗ੍ਰਿਫ ਵਿਭਾਗ ਚ ਕ੍ਰੇਨ ਆਪਰੇਟਰ ਵਜੋਂ ਸੇਵਾ ਨਿਭਾ ਰਹੇ ਕਰਮਬੀਰ ਸਿੰਘ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਹੈ। ਦੱਸ ਦਈਏ ਕਿ ਸੜਕ ਦੇ ਨਿਰਮਾਣ ਚ ਕੰਮ ਕਰਦਿਆਂ ਇੱਕ ਪਹਾੜੀ ਦੇ ਪੱਥਰ ਕਰੇਨ ਉੱਤੇ ਆ ਡਿੱਗੇ ਜਿਸ ਨਾਲ ਪੱਥਰਾਂ ਦੇ ਹੇਠਾਂ ਦੱਬ ਜਾਣ ਕਾਰਨ ਕਰਮਬੀਰ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਕਰਮਵੀਰ ਸਿੰਘ ਦੀ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਪਿੰਡ ਪੁੱਜੀ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਪੂਰੇ ਮਾਨ ਸਨਮਾਨ ਨਾਲ ਮ੍ਰਿਤਕ ਦੇਹ ਨੂੰ ਕਾਦੀਆਂ ਚੁੰਗੀ ਬਟਾਲਾ ਤੋਂ ਵੱਡੇ ਕਾਫਲੇ ਦੇ ਰੂਪ ਚ ਲਿਜਾਇਆ ਗਿਆ ਅਤੇ ਪਿੰਡ ਦੀਵਾਨੀ ਵਾਲ ਕਲਾਂ ਚ ਫੌਜ ਦੀ ਟੁਕੜੀ ਵੱਲੋਂ ਸਰਕਾਰੀ ਸਨਮਾਨ ਦੇਣ ਉਪਰੰਤ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਦੀ ਪਤਨੀ ਅਤੇ ਉਸ ਦੀ 14 ਸਾਲਾ ਬੱਚੇ ਨੇ ਸਲੂਟ ਮਾਰ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਹਰ ਅੱਖ ਨਾਮ ਹੋ ਗਈ।
ਅਸਾਮ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ,ਮਗਰ ਰੋਂਦਾ ਛੱਡ ਗਿਆ ਪਰਿਵਾਰ ,ਪਤਨੀ ਰੋਂਦੇ-ਰੋਂਦੇ ਹੋਈ ਬੇਸੁੱਧ !
January 10, 20250
Related Articles
February 24, 20230
मास्टरकार्ड के पूर्व सीईओ अजय बंगा को बिडेन द्वारा विश्व बैंक के नए प्रमुख के रूप में नामित किया जा सकता है
अमेरिकी राष्ट्रपति जो बिडेन ने गुरुवार को मास्टरकार्ड के पूर्व सीईओ अजय बंगा को विश्व बैंक का प्रमुख नामित किया। अजय बंगा को वैश्विक चुनौतियों के साथ-साथ जलवायु परिवर्तन की चुनौती पर काम करने का अच्छा
Read More
June 1, 20220
ਬੱਸ ਲੁੱਟਣ ਦੀ ਕੋਸ਼ਿਸ਼ ‘ਤੇ ਵੜਿੰਗ ਤੇ ਕੈਪਟਨ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਕਿਹਾ- ‘ਪੰਜਾਬ ‘ਚ ਜੰਗਲ ਰਾਜ’
ਲੁਧਿਆਣਾ ਵਿੱਚ ਅੱਜ ਸਵੇਰੇ 8.30 ਵਜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਸਰਕਾਰੀ ਬੱਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਲਾਡੋਵਾਲ ਟੋਲ ਪਲਾਜ਼ਾ ਨੇੜੇ ਬਦਮਾਸ਼ਾਂ ਨੇ ਸਰਕਾਰੀ ਬੱਸ ਨੂੰ ਘੇਰ ਲਿਆ ਅਤੇ ਬੱਸ ਦੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ ਪਰ ਬ
Read More
December 10, 20220
Death of an American journalist who went to Qatar to cover the FIFA World Cup
American journalist Grant Wahl, who went to cover the FIFA World Cup held in Qatar, has died. Journalist Grant Wahne has died while covering the Argentina vs Netherlands football World Cup match days
Read More
Comment here