Site icon SMZ NEWS

ਇੱਕੋ ਪਰਿਵਾਰ ਦੇ 4 ਜੀਆਂ ਨਾਲ ਵਾਪਰ ਗਿਆ ਮਾੜਾ ਹਾਦਸਾ , ਤੇਜ ਰਫਤਾਰ ਨਾਲ ਆ ਰਹੇ ਕੈਂਟਰ ਨਾਲ ਹੋਈ ਸੀ ਮੋਟਸਾਈਕਲ ਦੀ ਟੱਕਰ

ਤਰਨਤਾਰਨ ਨੇੜੇ ਪਟੀ ਰੋਡ ਦੇਰ ਸਾਮ ਇਕ ਮੋਟਰਸਾਈਕਲ ਸਵਾਰ ਇਕੋ ਪ੍ਰਵਾਰ ਪਿੰਡ ਸਭਰਾ ਤੋ ਵਲ ਪਾਸੇ ਆ ਰਹੇ ਸਨ ।ਸਾਹਮਣੇ ਪਾਸੋ ਤੇਜ਼ ਰਫਤਾਰ ਨਾਲ ਆ ਰਹੇ ਕੈਟਰ ਨਾਲ ਪਿਛਲੇ ਟਾਇਰ ਵਿਚ ਮੋਟਰਸਾਈਕਲ ਦਾ ਹੈਡਲ ਫਸ ਜਾਣ ਕਾਰਨ ਮੋਕੇ ਤੇ ਪਿਉ ਅਤੇ ਧੀ ਦੀ ਮੌਤ ਹੋ ਗਾਈ ਹੈ ।ਅਤੇ ਮਾ ਪੁਤ ਜਖਮੀ ਹੋ ਗਏ ਹਨ ।ਐਕਸੀਡੈਂਟ ਹੋਣ ਕਾਰਨ ਲੰਮੀਆ ਲੰਮੀਆ ਲਾਈਨਾਂ ਦੋਵੇ ਪਾਸੇ ਜਮ ਲਗ ਗਏ ।
ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ ਗੁਰਕ੍ਰਿਪਾਲ ਸਿੰਘ ਅਤੇ ਥਾਣਾ ਸਰਹਾਲੀ ਐਸ ਐਚ ਓ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁਜ ਕੇ ਪਿਉ ਧੀ ਦੀਆ ਲਾਸਾ ਆਪਣੇ ਕਬਜੇ ਵਿੱਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਦਾਖਲ ਕਰਵਾ ਦਿਤਾ ਗਾਏ ।ਜਖਮੀਆ ਨੁੰ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਾਏ।
ਮੌਕੇ ਤੇ ਡੀ ਐਸ ਪੀ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕੀ ਘਰ ਪ੍ਰਵਾਰ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ ਹੈ ।ਕੈਟਰ ਨੁੰ ਕਬਜੇ ਵਿਚ ਲੈ ਲਿਆ ਗਾਏ।
ਮਰਨ ਵਾਲੇ ਦੀ ਪਹਿਚਾਣ ਪਿਉ ਗੁਰਪ੍ਰੀਤ ਸਿੰਘ ਅਤੇ ਧੀ ਰੂਹੀ ਵਜੋ ਹੋਈ ਹੈ।

Exit mobile version