ਇਹ ਮੀਟਿੰਗ ਜਿਲਾ ਪ੍ਧਾਨ ਤਲਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੋਕੇ ਮੁੱਖ ਤੋਰ ਮੁੱਖ ਮਹਿਮਾਨ ਡੀ ਪੀ ਆਈ ਦੇ ਰਾਸ਼ਟਰੀ ਪ੍ਧਾਨ ਰੋਹਨ ਚੱਢਾ ਜੀ ਪਹੁੰੰਚੇ ਉਹਨਾ ਦੇ ਨਾਲ ਕੋਰ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਬੋਕਸਰ ਮਾਝਾ ਜੋਨ ਦੇ ਪ੍ਧਾਨ ਸਤਨਾਮ ਸਿੰਘ ਰੰਘਰੇਟਾ .ਇਸ ਮੋਕੇ ਪ੍ਤਾਪ ਸਿੰਘ ਜੀ ਨੂੰ ਹਲਕਾ ਉਤਰੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ |
ਅੱਜ ਡੈਮੋਕੇ੍ਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਡੀ ਪੀ ਆਈ ਵੱਲੋ ਜਿਲਾ ਅਮਿ੍ਤਸਰ ਹਲਕਾ ਉਤਰੀ ਵਿੱਚ ਮੀਟਿੰਗ ਕੀਤੀ

Related tags :
Comment here