News

ਭਾਈ ਬੇਅੰਤ ਸਿੰਘ , ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਅੱਜ ਅਕਾਲ ਤਖਤ ਸਾਹਿਬ ਤੇ ਬਰਸੀ ਮਨਾਈ

ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਰੌਸ਼ ਵਿਚ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੂੰ ਗੋਲਿਆ ਮਾਰ ਕੇ ਮਾਰ ਦਿਤਾ ਇਸ ਮੌਕੇ ਭਾਈ ਬੇਅੰਤ ਸਿੰਘ ਸੁਰਖਿਆ ਕਰਮੀਆਂ ਦੀਆ ਗੋਲਿਆ ਦਾ ਸ਼ਿਕਾਰ ਹੋ ਗਏ ਅਤੇ ਮੌਕੇ ਤੇ ਹੀ ਸ਼ਹਾਦਤ ਪ੍ਰਾਪਤ ਕਰ ਗਏ ਅਤੇ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ 6 ਜਨਵਰੀ 1989 ਨੂੰ ਸਮੇ ਦੀਆ ਸਰਕਾਰਾਂ ਵਲੌ ਫਾਸ਼ੀ ਦੇ ਕੇ ਸ਼ਹੀਦ ਕੀਤਾ ਗਿਆ ਸੀ।
ਜਿਸਦੇ ਚਲਦੇ ਅਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਝੰਡਾ ਬੁੰਗਾ ਵਿਖੇ ਭਾਈ ਸਤਵੰਤ ਸਿੰਘ ਦੀ ਸ਼ਹਾਦਤ ਮੋਕੇ ਅੰਖਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਹਨਾ ਦਾ ਸ਼ਹੀਦਾਂ ਦਿਹਾੜਾ ਮਨਾਇਆ ਗਿਆ ।ਇਸ ਮੌਕੇ ਭਾਈ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰ, ਪੰਥਕ ਜਥੇਬੰਦੀਆਂ ਅਤੇ ਸ੍ਰੋਮਣੀ ਕਮੇਟੀ ਵਲੌ ਇਹ ਸ਼ਹੀਦੀ ਦਿਹਾੜਾ ਮਣਾਇਆ ਗਿਆ।ਇਸ ਮੌਕੇ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਅਤੇ ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਇਸ ਬਰਸੀ ਨੂੰ ਮਨਾਉਣ ਦੇ ਲਈ ਪੁੱਜੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕਿਹਾ ਕਿ ਅੱਜ ਅਸੀਂ ਉਹਨਾਂ ਮਾਂ ਕੌਮ ਦੇ ਮਹਾਨ ਯੋਧਿਆਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੋ ਅਸੀਂ ਛੇ ਜਨਵਰੀ ਨੂੰ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਅਸੀਂ ਆਏ ਸੀ ਉਹਨਾਂ ਨੂੰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿ ਜਿਨਾਂ ਸਾਡੀ ਕੌਮ ਦੀ ਆਣ ਸ਼ਾਨ ਵਾਸਤੇ ਆਪਾਂ ਵਾਰਿਆ ਦੀ ਸਰਕਾਰ ਦੀ ਮਨਸ਼ਾ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਦੇ ਚਾਹੀਦਾ ਕਿ ਡੈਮੋਕਰੇਸੀ ਆ ਡੈਮੋਕਰੇਸੀ ਚ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੀ ਮਾਰਜਨ ਨਾਲ ਜਿਤਾਇਆ ਤੇ ਜੋ ਲੋਕਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਠੀਕ ਹ ਕਿ ਅੰਮ੍ਰਿਤ ਪਲ ਦਾ ਨਹੀਂ ਉਹਦੀਆਂ ਉਹਦੇ ਪਰਸਨਲ ਬੈਨੀਫਿਟ ਤੁਸੀਂ ਰੋਕੋ ਕੋਈ ਗੱਲ ਨਹੀਂ ਪਰ ਜਿਹੜੇ ਲੋਕਾਂ ਦਾ ਹੱਕ ਬਣਦਾ ਉਹ ਤੇ ਉਹਨਾਂ ਨੇ ਮਿਲਣਾ ਚਾਹੀਦਾ ਸੀ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿਸੇ ਦੇ ਥਰੂ ਸਾਰਾ ਜੋ ਵੀ ਹਲਕੇ ਦੇ ਵਿਕਾਸ ਤੇ ਕੰਮ ਆ ਉਹ ਹੋਣੇ ਚਾਹੀਦੇ ਤਿਆਰੀਆਂ ਜੀ 14 ਤਰੀਕ ਵਾਸਤੇ ਅਸੀਂ ਤਿਆਰੀਆਂ ਕਰ ਰਹੇ ਉੱਥੇ ਇਕੱਤਰਤਾ ਕਰ ਰਹੇ ਆ ਉਹਦੇ ਵਾਸਤੇ ਸਾਰੇ ਉਹਦੇ ਸੰਬੰਧ ਜੋ ਵੀ ਹੋ ਰਹੇ ਉਹਦੇ ਚ ਲੱਗੇ ਹੋਏ ਸਰਕਾਰਾਂ ਇੱਥੇ ਸਾਡੇ ਨਾਲ ਪਹਿਲਾਂ ਤੋਂ ਵਿਤਕਰਾ ਕਰ ਰਿਹਾ ਪਹਿਲਾਂ ਵੀ ਸਾਡਾ 700 ਕਿਸਾਨ ਸ਼ਹੀਦ ਹੋਇਆ ਦਿੱਲੀ ਬਾਰਡਰ ਤੇ ਉਦੋਂ ਮੰਗਾਂ ਮੰਨ ਕੇ ਪਿੱਛੇ ਹਟ ਗਏ ਹੁਣ ਡਲੇਵਾਲ ਸਾਹਿਬ ਵੀ ਮੇਰਾ ਖਿਆਲ ਬਹੁਤ ਵੱਡਾ ਲੰਮਾ ਸੰਘਰਸ਼ ਕਰ ਰਹੇ ਆ ਕੌਮ ਦੀ ਚੜਦੀ ਕਲਾ ਦੀ ਆਪਣੀ ਜਾਨ ਦੀ ਬਾਜੀ ਲਾਈ ਹੋਈ ਉਹਨਾਂ ਨੇ ਜਾਂ ਸਾਡੀ ਤੇ ਸਰਕਾਰ ਨੂੰ ਅਪੀਲ ਹ ਕਿ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਜਾਨ ਬਚਾਈ ਜਾਣੀ ਚਾਹੀਦੀ ਤੇ ਬਾਕੀ ਧਿਰਾਂ ਨੂੰ ਵੀ ਅਸੀਂ ਅਪੀਲ ਕਰਦੇ ਆਾਂ ਕਿ ਤੁਸੀਂ ਆਪਸੀ ਵਖਰੇਵੇਂ ਛੱਡ ਕੇ ਹੁਣ ਇੱਕ ਮੰਚ ਤੇ ਇਕੱਠੇ ਹੋ ਕੇ ਕਿ ਮੰਗਾਂ ਸਾਰੀਆਂ ਦੀਆਂ ਸਾਰੇ ਕਿਸਾਨਾਂ ਦੀਆਂ ਸਾਂਝੀਆਂ ਤੇ ਸਾਰੀਆਂ ਕਿਸਾਨ ਧਿਰਾਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ|

Comment here

Verified by MonsterInsights