ਪੀ.ਆਰ.ਟੀ.ਸੀ. ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਦੇ 27 ਡੀਪੂਆਂ ਦੇ ਵਿੱਚ ਹੜਤਾਲ ਕਰ ਦਿੱਤੀ ਗਈ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਪਰੇਸ਼ਾਨੀ ਝੱਲ ਕੇ ਕਰਨਾ ਪੈ ਰਿਹਾ ਹੈ। ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਸਵੇਰ ਸਮੇਂ ਰੈਗੂਲਰ ਸਟਾਫ ਦੇ ਵੱਲੋਂ ਕੁਝ ਬੱਸਾਂ ਨੂੰ ਚਲਾਉਣ ਨਾਲ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਘੱਟ ਕਰਨਾ ਪਿਆ ਪਰ ਜਿਵੇਂ ਹੀ ਦਿਨ ਚੜਨ ਦੇ ਨਾਲ ਕੱਚੇ ਕਾਮਿਆਂ ਨੇ ਬੱਸਾਂ ਨੂੰ ਡੀਪੂਆਂ ਦੇ ਵਿੱਚ ਲਗਾਇਆ ਤਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਝਲਣੀ ਪੈ ਰਹੀ ਹੈ|
ਪੀ.ਆਰ.ਟੀ.ਸੀ. ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਦੇ ਵੱਲੋਂ ਪੰਜਾਬ ਦੇ 27 ਡੀਪੂਆ ‘ਚ ਹੜਤਾਲ
January 6, 20250
Related Articles
July 29, 20210
ਕਾਂਗਰਸੀ ਆਗੂ ਦਰਸ਼ਨ ਲਾਲ ਸ਼ਰਮਾ ਅਕਾਲੀ ਦਲ ਵਿੱਚ ਸ਼ਾਮਲ ਹੋਏ
ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸਾਬਕਾ ਮੁਖੀ ਦਰਸ਼ਨ ਲਾਲ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸ਼੍ਰੀ ਦਰਸ਼ਨ ਲਾਲ ਸ਼ਰਮਾ, ਜੋ ਵੀਹ ਸਾਲਾਂ ਤੋਂ ਵੱਕਾਰੀ ਐਸਕੋਰਟ ਇੰਡਸਟਰੀਜ਼ ਇੰਪਲਾਈਜ਼ ਫੈਡਰੇਸ਼ਨ
Read More
January 27, 20230
Farmers surrounded the government on Republic Day, leaders said, “Leaders killed rights for 75 years”
On the occasion of the 74th Republic Day, farmers have protested against the central and state government in every district of Punjab. Women farmers also arrived at the exhibition ground at Ranjit Ave
Read More
December 27, 20210
ਟਿਕਟ ਕੱਟੇ ਜਾਣ ‘ਤੇ ਭੜਕੇ ਸੰਦੋਆ, ਨਵੇਂ ਉਮੀਦਵਾਰ ਨੂੰ ਕਿਹਾ ‘ਬਲੈਕੀਆ’, ਰਾਘਵ ਚੱਢਾ ‘ਤੇ ਬੋਲਿਆ ਹਮਲਾ
ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਦੀ ਟਿਕਟ ਕੱਟ ਕੇ ਦਿਨੇਸ਼ ਚੱਢਾ ਨੂੰ ਦਿੱਤੇ ਜਾਣ ਪਿੱਛੋਂ ਭੜਕੇ ਵਿਧਾਇਕ ਨੇ ਨਵੇਂ ਉਮੀਦਵਾਰ ਦਿਨੇਸ਼ ਚੱਢਾ ਨੂੰ ਬਲੈਕੀਆ ਕਹਿੰਦੇ ਹੋਏ ਰਾਘਵ ਚੱਢਾ ‘ਤੇ ਵੱਡਾ ਹਮਲਾ ਬੋ
Read More
Comment here