ਸਮੁਚੇ ਖਾਲਸਾ ਪੰਥ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੀ ਮਨਾਇਆ ਜਾ ਰਿਹਾ ਇਸ ਮੌਕੇ ਓਹਨਾ ਗੱਲ ਬਾਤ ਕਰਦੇ ਕਿਹਾ ਨਰੈਣ ਸਿੰਘ ਚੌੜਾ ਦੀ ਦਸਤਾਰ ਉੱਤਰਨ ਵਾਲਾ ਸਿੰਘ ਦਾ ਵੀ ਮੁਆਫ਼ੀਨਾਮਾ ਆਇਆ ਹੈ ਜਲਦੀ ਉਸਤੇ ਵਿਚਾਰ ਕਰਕੇ ਕਾਰਵਾਈ ਕੀਤੀ ਜਾਵੇਗੀ |
ਕਿਸਾਨਾਂ ਤੇ ਬੋਲੇ ਜਥੇਦਾਰ ਸਾਹਿਬ ਸਰਕਾਰਾਂ ਦਾ ਕੰਮ ਹੁੰਦਾ ਆਪਣੀ ਅਵਾਮ ਦੀ ਦੇਖਭਾਲ ਕਰਨੀ | ਸਰਕਾਰ ਖਿਲਾਫ ਸਿੰਘੂ ਬਾਡਰ ਰਹੇ 3 ਕਾਲੇ ਕਨੂੰਨਾਂ ਨੂੰ ਰੱਦ ਕਰਾਇਆ
ਹੁਣ ਖਨੋਰੀ ਅਤੇ ਸ਼ੰਭੂ ਬਾਡਰ ਤੇ ਮੀਂਹ ਹਨੇਰੀ ਚ ਵੀ ਕਿਸਾਨ ਡੱਟੇ ਨੇ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਜੋ ਕਿਸਾਨ ਲੋਕਾਂ ਦਾ ਢਿੱਡ ਭਰਦਾ ਓਹਨਾ ਦਾ ਆਪਣੇ ਹੱਕਾ ਵਾਸਤੇ ਮਰਨ ਵਰਤ ਤੇ ਬੈਠਣਾ ਕਿਸਾਨ ਜਦਲੀ ਘਰ ਆ ਸਕਣ | ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫੇ ਅਸਤੀਫੇ ਪ੍ਰਵਾਨ ਨਹੀਂ ਹੋਣ ਕਰਕੇ ਬੋਲੇ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੰਨਣਾ ਚਾਹੀਦਾ ਹੈ |
ਗਿਆਨੀ ਹਰਪ੍ਰੀਤ ਸਿੰਘ ਤੇ ਬੋਲੇ SGPC ਵਲੋਂ ਜੋ ਕਮੇਟੀ ਬਣਾਈ ਗਈ ਸੀ ਮੈਂ ਉਸ ਵੇਲੇ ਵੀ ਐਤਰਾਜ਼ ਕੀਤਾ ਕੇ ਜਥੇਦਾਰਾਂ ਦੀ ਪੜਤਾਲ ਸਿਰਫ਼ ਤੇ ਸਿਰਫ਼ ਤਖਤਾਂ ਦੇ ਜਥੇਦਾਰ ਹੀ ਕਰ ਸਕਦੇ ਨੇ |
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਦਿੱਤੀ ਵਧਾਈ

Related tags :
Comment here