ਅੰਮ੍ਰਿਤਸਰ ‘ਚ ਲਖੀਮਪੁਰ ਖੇੜੀ ਦੀ ਰਹਿਣ ਵਾਲੀ ਲਵਪ੍ਰੀਤ ਦਾ ਵਿਆਹ ਕੋਟ ਖਾਲਸਾ, ਅੰਮ੍ਰਿਤਸਰ ‘ਚ ਤੈਅ ਹੋਇਆ ਸੀ ਦੋ ਵਾਰ ਪਾਰਲਰ ਬੁੱਕ ਕਰਵਾਇਆ ਸੀ ਅਤੇ ਕਈ ਸੁਪਨੇ ਵੀ ਵੇਖੇ ਸਨ ਪਰ ਲਾੜਾ ਘਰੋਂ ਗਾਇਬ ਹੋਣ ਕਾਰਨ ਲਾੜੀ ਬਿਊਟੀ ਪਾਰਲਰ ਦੀ ਬਜਾਏ ਥਾਣੇ ਪਹੁੰਚੀ। ਲਵਪ੍ਰੀਤ ਦਾ ਕਹਿਣਾ ਹੈ ਕਿ ਉਸ ਦੇ ਹੋਣ ਵਾਲੇ ਪਤੀ ਦੇ ਵਿਆਹ ਤੋਂ ਪਹਿਲਾਂ ਵੀ ਉਸ ਨਾਲ ਸਰੀਰਕ ਸਬੰਧ ਸਨ ਅਤੇ ਹੁਣ ਉਹ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ, ਜਿਸ ਦਾ ਪਰਿਵਾਰ ਜਾਣਦਾ ਹੈ ਕਿ ਉਨ੍ਹਾਂ ਦਾ ਲੜਕਾ ਕਿੱਥੇ ਹੈ ਅਤੇ ਉਹ ਉਸ ਦੇ ਨਾਲ ਹੀ ਉਸ ਦੇ ਨੇੜੇ ਹੋਵੇਗਾ ਰਿੰਗ ਦੀ ਰਸਮ ‘ਤੇ 6 ਲੱਖ ਰੁਪਏ ਖਰਚ ਕੀਤੇ ਗਏ ਸਨ ਅਤੇ ਹੁਣ ਰਿਜ਼ੋਰਟ ਸਮੇਤ ਸਭ ਕੁਝ ਬੁੱਕ ਹੋ ਗਿਆ ਹੈ ਅਤੇ ਵਿਆਹ ਤੋਂ 4 ਦਿਨ ਪਹਿਲਾਂ ਹੀ ਲਾੜਾ ਘਰੋਂ ਨਿਕਲਿਆ ਸੀ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੰਮ੍ਰਿਤਸਰ ‘ਚ 8 ਤਰੀਕ ਨੂੰ ਹੋਣ ਵਾਲੇ ਵਿਆਹ ਤੋਂ ਪਹਿਲਾਂ ਲਾੜੀ ਬਿਊਟੀ ਪਾਰਲਰ ਦੀ ਬਜਾਏ ਥਾਣੇ ਪਹੁੰਚੀ
January 6, 20250
Related tags :
#UnexpectedTurn #BeforeTheVows #WeddingTwist
Related Articles
November 23, 20210
ਬਿਜਲੀ ਦੇ ਮੁੱਦੇ ‘ਤੇ ਘਿਰਦੇ ਹੀ ਸਰਕਾਰ ਨੇ 3 ਰੁਪਏ ਯੂਨਿਟ ਘਟਾਉਣ ਦਾ ਨੋਟੀਫਿਕੇਸ਼ਨ ਕੀਤਾ ਜਾਰੀ
ਬਿਜਲੀ ਦੇ ਮੁੱਦੇ ‘ਤੇ ਪੋਲ ਖੁੱਲ੍ਹਦੇ ਹੀ ਪਾਵਰਕਾਮ ਨੇ 3 ਰੁਪਏ ਦਰਾਂ ਘਟਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਕਟੌਤੀ 1 ਨਵੰਬਰ 2021 ਤੋਂ ਲਾਗੂ ਮੰਨੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਧਦਾ ਦਬਾਅ ਦ
Read More
February 18, 20230
पुलिस को मिली बड़ी कामयाबी, स्कॉर्पियो गाड़ी से भारी मात्रा में अवैध शराब बरामद
पुलिस ने हिमाचल नंबर की स्कॉर्पियो गाड़ी से भारी मात्रा में अवैध शराब बरामद की है। बताया जा रहा है कि हिमाचल के दौलतपुर क्षेत्र से भंबोतर गांव के पास एक स्कॉर्पियो वाहन पंजाब क्षेत्र में दाखिल हुआ. एए
Read More
September 28, 20240
ਪਿੰਡ ਕਾਲੇ ਵਿਖੇ ਸੰਤ ਬਾਬਾ ਦਰਸ਼ਨ ਸਿੰਘਕੁੱਲੀ ਵਾਲੇ ਜੀ ਦੀ ਬਰਸੀ ਨੂੰ ਸਮਰਪਿਤ ਕਰਾਇਆ ਗਿਆ ਗੁਰਮਤ ਸਮਾਗਮ
ਬ੍ਰਹਮ ਗਿਆਨੀ ਸਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਤੋ ਸਾਨੂੰ ਜੀਵਨ ਚ ਬਹੁਤ ਸਾਰੀ ਪ੍ਰੇਰਨਾ ਲੈਣੀ ਚਾਹੀਦੀ ਹੈ ਇਹ ਵਿਚਾਰ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਜਿਹੜੇ ਜਨਮ ਸਥਾਨ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ
Read More
Comment here