ਘਰ ਤੋਂ ਕੰਮ ਦੀ ਭਾਲ ਚ ਗਏ 22 ਨੌਜਵਾਨ ਦਾ ਕਤਲ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ,ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਪਿੰਡ ਢਿਲਵਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਤਾਇਆ ਜੀ ਤੇ ਨੰਬਰਦਾਰ ਸਰਵਨ ਸਿੰਘ ਨੇ ਦੱਸਿਆ ਕਿ ਮਿ੍ਤਕ ਆਕਾਸਦੀਪ ਸਿੰਘ 2-3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਿਸ ਆਇਆ ਸੀ ਤੇ ਉਹ ਹੁਣ 10-15 ਦਿਨਾਂ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਭਾਲ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਤੇ ਬੀਤੇ ਦਿਨੀਂ ਜ਼ੀਰਕਪੁਰ ਵਿੱਚ ਕੁੱਝ ਵਿਅਕਤੀਆਂ ਵਲੋਂ ਨੌਜਵਾਨ ਅਕਾਸ਼ਦੀਪ ਸਿੰਘ ਤੇ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ ਸੀ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਤੇ ਮੈਸਿਜ ਆਉਣ ਤੇ ਪ੍ਰਾਪਤ ਹੋਈ ਸੀ। ਉਹਨਾਂ ਦੱਸਿਆ ਕਿ ਸਾਡਾ ਪੁੱਤਰ ਬੇਰੁਜ਼ਗਾਰੀ ਦੀ ਭੇਟ ਚੜਿਆ ਹੈ। ਇਸ ਮੌਕੇ ਪਰਿਵਾਰਿਕ ਵਾਸੀਆਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਮ੍ਰਿਤਕ ਨੌਜਵਾਨ ਆਕਾਸ਼ਦੀਪ ਸਿੰਘ ਦਾ ਪਿੰਡ ਢਿਲਵਾਂ ਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।
ਘਰ ਤੋਂ ਕੰਮ ਦੀ ਭਾਲ ਚ ਗਏ 22 ਸਾਲਾਂ ਨੌਜਵਾਨ ਦਾ ਕਤਲ, ਪਰਿਵਾਰਕ ਮੈਂਬਰਾਂ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ
December 31, 20240
Related Articles
April 5, 20230
गुरदासपुर : पत्नी और बेटे की हत्या करने के बाद एएसआई ने बेटे को भी बुलाया जो कनाडा में था
हाल ही में गुरदासपुर के गांव भूंबरी में एएसआई भूपिंदर सिंह ने अपनी पत्नी बलजीत कौर, बेटे बलप्रीत सिंह और पालतू कुत्ते की गोली मारकर हत्या कर दी थी. इसके बाद हत्यारे एएसआई ने मौके पर मौजूद पड़ोसियों को
Read More
June 21, 20220
ਪਟਨਾ ਤੋਂ ਦਿੱਲੀ ਆ ਰਹੇ ਸਪਾਈਸਜੈੱਟ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ, ਕਰਾਈ ਗਈ ਐਮਰਜੈਂਸੀ ਲੈਂਡਿੰਗ
ਪਟਨਾ ਏੇਅਰਪੋਰਟ ‘ਤੇ ਸਪਾਈਸਜੈੱਟ ਦੀ ਫਲਾਈਟ SG-725 ਦੇ ਇੰਜਣ ਵਿਚ ਅੱਗ ਲੱਗ ਗਈ। ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ। ਅੱਗ ਲੱਗਣ ਦੇ ਬਾਅਦ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਾਈ ਗਈ ਹੈ। ਅੱਗ ਲੱਗਣ ਨਾਲ ਇੰਜਣ ਤੋਂ ਧੂੰਆਂ ਨਿਕਲਣ ਲੱਗਾ।
ਜਹ
Read More
February 17, 20210
ਸਿੰਘੂ ਬਾਰਡਰ ਤੋਂ ਪੁਲਿਸ ਵਾਹਨ ਚੋਰੀ ਕਰਕੇ ਭੱਜਣ ਤੋਂ ਬਾਅਦ ਐੱਸਐੱਚਓ ’ਤੇ ਹਮਲਾ, ਦੋਸ਼ੀ ਅੜਿੱਕੇ
ਨਵੀਂ ਦਿੱਲੀ, 17 ਫਰਵਰੀ
ਦਿੱਲੀ ਦੇ ਨਾਲ ਲੱਗਦੇ ਸਿੰਘੂ ਬਾਰਡਰ ਤੋਂ ਵਾਹਨ ਚੋਰੀ ਕਰਕੇ ਭੱਜਣ ਤੇ ਉਸ ਦਾ ਪਿੱਛਾ ਕਰਨ ਵਾਲੇ ਦਿੱਲੀ ਪੁਲਿਸ ਦੇ ਇਕ ਥਾਣਾ ਮੁਖੀ ’ਤੇ ਹਮਲਾ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਸਾਨ ਕਈ
Read More
Comment here