Site icon SMZ NEWS

ਪਟਿਆਲਾ ਦੀ ਭਾਦਸੋ ਰੋਡ ਰਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਕੋਲ ਹੋਇਆ ਵੱਡਾ ਹਾਦਸਾ

ਥਾਣਾ ਬਖਸ਼ੀਵਾਲ ਐਸ.ਐਚ.ਓ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਰਾਤੀ 12:30 ਵਜੇ ਇੰਟੀਮੇਸ਼ਨ ਮਿਲਦੀ ਸੀ ਸਾਨੂੰ ਰਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਅੱਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੇ ਪੁਲਿਸ ਪਾਰਟੀ ਨੇ ਵਿਜਿਟ ਮੌਕੇ ਤੇ ਜਾ ਕੇ ਚੈੱਕ ਕੀਤਾ ਜੀ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਪੜਤਾਲ ਕੀਤੀ ਸੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਸੀ ਉਹਨਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲੈ ਗਏ ਜਿਸ ਵਿੱਚ ਕਿ ਜਸਨਦੀਪ ਸਿੰਘ ਨਾਂ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਏ ਹੋਏ ਸੀ ਉਹਦੀ ਡੈਥ ਹੋ ਗਈ ਸੀ ਦੋ ਉਹਦੇ ਨਾਲ ਦੇ ਸਾਥੀ ਜਿਹੜੇ ਜਖਮੀ ਨੇ ਉਥੇ ਅੰਡਰ ਟ੍ਰੀਟਮੈਂਟ ਚੱਲ ਰਿਹਾ ਹੈ|

Exit mobile version